FacebookTwitterg+Mail

ਜੈਪੁਰ 'ਚ ਪ੍ਰਮੋਸ਼ਨ ਦੌਰਾਨ ਜਾਨਹਵੀ ਕਪੂਰ ਦੀਆਂ ਸਾਹਮਣੇ ਆਈਆਂ ਗਲੈਮਰਸ ਤਸਵੀਰਾਂ

janhvi kapoor
21 June, 2018 11:11:33 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸੁਪਰਸਟਾਰ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨਹਵੀ ਕਪੂਰ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਚੁੱਕੀ ਹੈ। 20 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ 'ਚ ਜਾਨਹਵੀ ਨਾਲ ਇਸ਼ਾਨ ਖੱਟਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਹਾਲ ਹੀ 'ਚ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ, ਜਿਸ 'ਚ ਜਾਨਹਵੀ-ਇਸ਼ਾਨ ਦੀ ਕੈਮਿਸਟਰੀ ਬੇਹੱਦ ਰੋਮਾਂਟਿਕ ਨਜ਼ਰ ਆਈ।

Punjabi Bollywood Tadka

ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣੀ ਇਹ ਫਿਲਮ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।

Punjabi Bollywood Tadka

ਫੈਨਜ਼ ਵੱਲੋਂ ਫਿਲਮ ਦੇ ਟ੍ਰੇਲਰ ਤੋਂ ਬਾਅਦ ਇਸ ਨਵੇਂ ਗੀਤ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।

Punjabi Bollywood Tadka

ਜਾਨਹਵੀ-ਇਸ਼ਾਨ ਹੁਣ ਫਿਲਮ ਦੀ ਪ੍ਰਮੋਸ਼ਨ 'ਚ ਰੁੱਝ ਗਏ ਹਨ।

Punjabi Bollywood Tadka

ਬੀਤੇ ਦਿਨ ਜੋਧਪੁਰ 'ਚ ਜਾਨਹਵੀ-ਇਸ਼ਾਨ ਪ੍ਰਮੋਸ਼ਨ ਦੌਰਾਨ ਪੁੱਜੇ।

Punjabi Bollywood Tadka

ਇਸ ਦੌਰਾਨ ਜਾਨਹਵੀ ਬੇਹੱਦ ਗਲੈਮਰਸ ਨਜ਼ਰ ਆਈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Janhvi KapoorIshaan Khatter DhadakPromotionGlamorous Pics

Edited By

Chanda Verma

Chanda Verma is News Editor at Jagbani.