FacebookTwitterg+Mail

ਜਾਨਹਵੀ ਨੇ ਬਲੈਕ ਗਾਊਨ ਪਹਿਨ ਉਡਾਏ ਪ੍ਰਸ਼ੰਸਕਾਂ ਦੇ ਹੋਸ਼, ਤਸਵੀਰਾਂ ਨਾਲ ਮਚਾਈ ਸਨਸਨੀ

janhvi kapoor
22 September, 2018 02:15:10 PM

ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਧੀ ਜਾਨਹਵੀ ਕਪੂਰ ਆਪਣੀ ਖੂਬਸੂਰਤੀ ਤੇ ਸਟਾਈਲ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ। ਜਾਨਹਵੀ 'ਤੇ ਹਰ ਲੁੱਕ ਸੂਟ ਕਰਦਾ ਹੈ ਫਿਰ ਭਾਵੇਂ ਉਹ ਵੈਸਟਰਨ ਹੋਵੇਂ ਜਾਂ ਟ੍ਰੈਡੀਸ਼ਨਲ।

Punjabi Bollywood Tadka

ਹਾਲ ਹੀ 'ਚ ਈਸ਼ਾ ਅੰਬਾਨੀ ਦੀ ਮੰਗਣੀ ਹੋਈ ਹੈ, ਜਿਸ 'ਚ ਜਾਨਹਵੀ ਬਲੈਕ ਡਰੈੱਸ 'ਚ ਸਪਾਟ ਹੋਈ।

Punjabi Bollywood Tadka

ਇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।

Punjabi Bollywood Tadka

ਪ੍ਰਸ਼ੰਸਕ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

ਜਾਨਹਵੀ ਦਾ ਇਹ ਦਿਲਕਸ਼ ਅੰਦਾਜ਼ ਸਭ ਨੂੰ ਕਾਇਲ ਕਰ ਰਿਹਾ ਹੈ। ਜਾਨਹਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।

Punjabi Bollywood Tadka

ਦੱਸ ਦੇਈਏ ਕਿ ਜਾਨਹਵੀ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਨਾਲ ਫਿਲਮ 'ਧੜਕ' ਨਾਲ ਆਪਣਾ ਡੈਬਿਊ ਕੀਤਾ ਹੈ, ਜਿਸ 'ਚ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ ਸੀ।

Punjabi Bollywood Tadka

ਹੁਣ ਉਹ ਕਰਨ ਜੌਹਰ ਦੇ ਅਗਲੇ ਪ੍ਰੋਜੈਕਟ ਲਈ ਵੀ ਚੁਣੀ ਗਈ ਹੈ। ਕੁਝ ਸਮਾਂ ਪਹਿਲਾਂ ਕਰਨ ਨੇ ਆਪਣੀ ਅਗਲੀ ਫਿਲਮ 'ਤਖਤ' ਦਾ ਐਲਾਨ ਕੀਤਾ ਹੈ।

Punjabi Bollywood Tadka


Tags: Isha Ambani Engagement PartyJanhvi KapoorBlack Gown Hot LookInstagram

Edited By

Chanda Verma

Chanda Verma is News Editor at Jagbani.