FacebookTwitterg+Mail

ਗਾਊਨ ਪਹਿਨ ਜਾਨਹਵੀ ਨੇ ਦਿੱਤੇ ਹੌਟ ਪੋਜ਼, ਤਸਵੀਰਾਂ ਨਾਲ ਪ੍ਰਸ਼ੰਸਕ ਕੀਤੇ ਮਦਹੋਸ਼

janhvi kapoor
27 September, 2018 09:21:48 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਜਾਨਹਵੀ ਕਪੂਰ ਅੱਜਕਲ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਜਿੱਥੇ ਜਾਨਹਵੀ ਨੂੰ ਪਹਿਲਾਂ ਆਪਣੇ ਮਾਤਾ-ਪਿਤਾ ਸ਼੍ਰੀਦੇਵੀ-ਬੋਨੀ ਕਪੂਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉੱਥੇ ਹੁਣ ਉਨ੍ਹਾਂ ਨੇ ਬਾਲੀਵੁੱਡ 'ਚ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ।

Punjabi Bollywood Tadka

ਜਾਨਹਵੀ ਬਾਲੀਵੁੱਡ ਬਿਹਤਰੀਨ ਅਭਿਨੇਤਰੀਆਂ 'ਚ ਸ਼ਾਮਲ ਹੋਣ ਲੱਗੀ ਹੈ।

Punjabi Bollywood Tadka

ਇਸੇ ਵਜ੍ਹਾ ਕਰਕੇ ਜਾਨਹਵੀ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ।

Punjabi Bollywood Tadka

ਇਸ ਤਸਵੀਰ 'ਚ ਜਾਨਹਵੀ ਨੇ ਪਰਪਲ ਰੰਗ ਦੀ ਡਰੈੱਸ ਪਹਿਨੀ ਹੋਈ ਹੈ।

Punjabi Bollywood Tadka

ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ। ਸੱਚੀ 'ਚ ਉਹ ਇਸ ਤਸਵੀਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka


Tags: Janhvi KapoorInstagramHot LookViralPurple Gown

Edited By

Chanda Verma

Chanda Verma is News Editor at Jagbani.