FacebookTwitterg+Mail

ਸਟਨਿੰਗ ਅੰਦਾਜ਼ ਨਾਲ ਜਾਨਹਵੀ ਕਪੂਰ ਸੁਰਖੀਆਂ 'ਚ, ਤਸਵੀਰਾਂ ਵਾਇਰਲ

janhvi kapoor
22 October, 2018 06:09:30 PM

ਮੁੰਬਈ (ਬਿਊਰੋ)— ਹਾਲ ਹੀ 'ਚ ਜਾਨਹਵੀ ਕਪੂਰ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਉਹ ਖੂਬ ਲਾਈਮਲਾਈ ਬਟੋਰ ਰਹੀ ਹੈ। ਬੀਤੇ ਦਿਨ ਜਾਨਹਵੀ ਕਪੂਰ ਦੀਆਂ ਗ੍ਰੀਨ ਡਰੈੱਸ 'ਚ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ ਸੀ।

Punjabi Bollywood Tadka

ਹੁਣ ਲੇਟੈਸਟ ਤਸਵੀਰਾਂ 'ਚ ਵੀ ਜਾਨਹਵੀ ਦਾ ਬੇਹੱਦ ਕਾਤਿਲਾਨਾ ਅੰਦਾਜ਼ ਦਿਖਾਈ ਦਿੱਤਾ।

Punjabi Bollywood Tadka

ਜਾਨਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦੱਸ ਦੇਈਏ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਦਿੱਲੀ 'ਚ ਦਿਸ਼ਾ ਪਟਾਨੀ ਨਾਲ ਸਟੋਰ ਲਾਂਚ ਦੇ ਸਮਾਗਮ 'ਚ ਪਹੁੰਚੀਆਂ ਸਨ।

Punjabi Bollywood Tadka

ਇਸ ਮੌਕੇ ਦੋਹਾਂ ਭੈਣਾਂ ਦੀ ਖਾਸ ਬੌਡਿੰਗ ਦੇਖਣ ਨੂੰ ਮਿਲੀ। ਇਸ ਦੌਰਾਨ ਜਾਨਹਵੀ ਤੇ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ।

Punjabi Bollywood Tadka

ਸਟੋਰ ਲਾਂਚ ਦੌਰਾਨ ਦੋਵਾਂ ਭੈਣਾਂ ਨੇ ਕਾਫੀ ਲਾਈਮਲਾਈਟ ਲੁੱਟੀ ਸੀ।

Punjabi Bollywood Tadka 

Punjabi Bollywood Tadka


Tags: Janhvi Kapoor InstagramStunning LookKhushi Kapoor Fashion Store Launch Disha Patani Bollywood Celebrity

Edited By

Chanda Verma

Chanda Verma is News Editor at Jagbani.