FacebookTwitterg+Mail

Pics : ਸਟੋਰ ਦੇ ਓਪਨਿੰਗ ਈਵੈਂਟ 'ਚ ਜਾਨਹਵੀ-ਖੁਸ਼ੀ ਨੇ ਲੁੱਟੀ ਲਾਈਮਲਾਈਟ

janhvi kapoor and khushi kapoor
20 October, 2018 06:50:58 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਨੇ ਦਿੱਲੀ 'ਚ ਅਦਾਕਾਰਾ ਦਿਸ਼ਾ ਪਟਾਨੀ ਨਾਲ ਸਟੋਰ ਲਾਂਚ ਦੇ ਸਮਾਗਮ 'ਚ ਪਹੁੰਚੀ ਸੀ। ਇਸ ਸਮਾਰੋਹ 'ਚ ਜਾਨਹਵੀ ਨਾਲ ਉਸ ਦੀ ਭੈਣ ਖੁਸ਼ੀ ਵੀ ਪਹੁੰਚੀ ਸੀ, ਜਿਥੇ ਦੋਵਾਂ ਭੈਣਾਂ ਦੀ ਖਾਸ ਬੌਡਿੰਗ ਦੇਖਣ ਨੂੰ ਮਿਲੀ।

Punjabi Bollywood Tadka

ਇਸ ਦੌਰਾਨ ਜਾਨਹਵੀ ਤੇ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਸਟੋਰ ਲਾਂਚ ਦੌਰਾਨ ਦੋਵਾਂ ਭੈਣਾਂ ਨੇ ਕਾਫੀ ਲਾਈਮਲਾਈਟ ਲੁੱਟੀ।

Punjabi Bollywood Tadka

ਇਸ ਦੌਰਾਨ ਜਾਨਹਵੀ ਨੇ ਬਲੈਕ ਪੈਂਟ ਤੇ ਗੋਲਡਨ ਰੰਗ ਦੀ ਸ਼ਰਟ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਖੁਸ਼ੀ ਨੇ ਇਸ ਸਮਾਰੋਹ 'ਚ ਵ੍ਹਾਈਟ ਸ਼ਰਟ ਤੇ ਗ੍ਰੇਅ ਰੰਗ ਦੀ ਸ਼ਾਰਟ ਸਕਰਟ ਪਾਈ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਹੇ ਸਨ। 

Punjabi Bollywood Tadka
ਦੱਸ ਦੇਈਏ ਕਿ ਜਾਨਹਵੀ ਕਪੂਰ ਨੇ ਇਸੇ ਸਾਲ 'ਧੜਕ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

Punjabi Bollywood Tadka

ਇਸ ਤੋਂ ਇਲਾਵਾ ਹੁਣ ਖਬਰਾਂ ਆ ਰਹੀਆਂ ਹਨ ਕਿ ਜਾਨਹਵੀ ਇਨ੍ਹੀਂ ਦਿਨੀਂ ਭੈਣ ਖੁਸ਼ੀ ਦੇ ਡੈਬਿਊ ਦੀ ਤਿਆਰੀ ਕਰ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Janhvi Kapoor Khushi Kapoor Boney Kapoor Fashion Store Launch Disha Patani Bollywood Celebrity

Edited By

Sunita

Sunita is News Editor at Jagbani.