FacebookTwitterg+Mail

PICS : ਮਨੀਸ਼ ਮਲਹੋਤਰਾ ਨਾਲ ਜਾਨਹਵੀ ਨੇ ਕਰਵਾਇਆ ਹੌਟ ਐਂਡ ਗਲੈਮਰਸ ਫੋਟੋਸ਼ੂਟ

janhvi kapoor latest photoshoot
06 October, 2018 01:12:48 PM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਸਵਿਟਜ਼ਰਲੈਂਡ 'ਚ ਸੈਲੀਬ੍ਰਿਟੀ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਬ੍ਰਾਈਡ ਟੁਡੇਅ ਦੇ ਕਵਰ ਪੇਜ਼ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸ਼ਾਹਮਣੇ ਆਈਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਗਲੈਮਰਸ ਅਤੇ ਸਟਨਿੰਗ ਲੱਗ ਰਹੀ ਹੈ। ਸੋਸ਼ਲ ਮੀਡੀਆ 'ਤੇ ਜਾਨਹਵੀ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।

Punjabi Bollywood Tadka

ਕੁਝ ਸਮਾਂ ਪਹਿਲਾਂ ਹੀ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕੀਤੀ ਸੀ, ਜੋ ਉਸ ਦੀ ਅਤੇ ਈਸ਼ਾਨ ਦੇ ਇਕ ਫੋਟੋਸ਼ੂਟ ਦੀ ਹੈ।

Punjabi Bollywood Tadka

ਇਸ 'ਚ ਦੋਵੇਂ ਸਟਾਰਸ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਬਲੈਕ ਐਂਡ ਵਾਈਟ ਫੋਟੋ 'ਚ ਈਸ਼ਾਨ, ਜਾਨਹਵੀ ਦੀ ਗੋਦ 'ਚ ਸਿਰ ਰੱਖ ਕੇ ਪਿਆ ਹੈ ਤੇ ਦੋਵੇਂ ਕੈਮਰੇ ਵੱਲ ਹੀ ਦੇਖ ਰਹੇ ਹਨ।

Punjabi Bollywood Tadka

ਇਸ 'ਚ ਜਾਨਹਵੀ ਨੇ ਕਾਲਾ ਟਾਪ ਤੇ ਡੈਨਿਮ ਜੈਕੇਟ ਪਾਈ ਹੈ ਜਦਕਿ ਈਸ਼ਾਨ ਨੇ ਡੈਨਿਮ ਸ਼ਰਟ ਪਾਈ ਹੋਈ ਹੈ।

Punjabi Bollywood Tadka

ਦੋਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Janhvi Kapoor Latest PhotoshootSwitzerland Celebrity Designer Manish MalhotraOctober IssueBrides Today

Edited By

Chanda Verma

Chanda Verma is News Editor at Jagbani.