FacebookTwitterg+Mail

ਅਨੂਪ ਜਲੋਟਾ ਦੀ 28 ਸਾਲਾ ਗਰਲਫ੍ਰੈਂਡ ਦੇ ਹੁਸਨ ਤੇ ਹੌਟਨੈੱਸ ਦੀ ਗਵਾਹੀ ਭਰਦੀਆਂ ਦੇਖੋ ਬੋਲਡ ਤਸਵੀਰਾਂ

jasleen matharu bold look
17 September, 2018 11:48:39 AM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਲਾਂਚ ਦੌਰਾਨ ਇਕ ਅਜਿਹਾ ਖੁਲਾਸਾ ਹੋਇਆ, ਜਿਸ ਦੀ ਹਰ ਪਾਸੇ ਅੱਜ ਚਰਚਾ ਹੋ ਰਹੀ ਹੈ। ਭਜਨ ਸਮਰਾਟ ਅਨੂਪ ਜਲੋਟਾ ਨੇ ਦੱਸਿਆ ਕਿ ਉਹ ਸਿੰਗਰ ਜਸਲੀਨ ਮਥਾਰੂ ਨਾਲ ਰਿਲੇਸ਼ਨਸ਼ਿਪ 'ਚ ਹੈ।

Punjabi Bollywood Tadka

ਦੋਹਾਂ ਦੀ ਉਮਰ 'ਚ 37 ਸਾਲ ਦਾ ਅੰਤਰ ਹੈ। ਇਸ ਵਜ੍ਹਾ ਕਰਕੇ ਇਹ ਦੋਵੇਂ ਚਰਚਾ 'ਚ ਬਣੇ ਹੋਏ ਹਨ। ਜਸਲੀਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਬੇਹੱਦ ਹੌਟ ਅਤੇ ਬੋਲਡ ਹਨ।

Punjabi Bollywood Tadka

'ਬਿੱਗ ਬੌਸ' ਦੇ ਮੰਚ 'ਤੇ ਜਦੋਂ ਜਸਲੀਨ ਨੇ 'ਰਾਤ ਅਕੇਲੀ ਹੈਂ, ਬੁੱਝ ਗਏ ਦੀਏ' ਗੀਤ ਗਾਇਆ ਤਾਂ ਸਲਮਾਨ ਵੀ ਉਨ੍ਹਾਂ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਜਸਲੀਨ ਦੀ ਜਿੰਨੀ ਸੋਹਣੀ ਆਵਾਜ਼ ਹੈ, ਉਹ ਉਨੀਂ ਖੂਬਸੂਰਤ ਵੀ ਹੈ। ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ।

Punjabi Bollywood Tadka

ਜਸਲੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਸਲੀਨ ਦਾ ਸੋਸ਼ਲ ਮੀਡੀਆ ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

ਜਸਲੀਨ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਜਸਲੀਨ ਮਥਾਰੂ ਦੀ ਉਮਰ 28 ਸਾਲ ਹੈ। ਸਿੰਗਰ ਹੋਣ ਦੇ ਨਾਲ-ਨਾਲ ਜਸਲੀਨ ਚੰਗੀ ਡਾਂਸਰ ਵੀ ਹੈ। ਜਸਲੀਨ ਹੁਣ ਤੱਕ ਮੀਕਾ ਸਿੰਘ ਵਰਗੇ ਵੱਡੇ ਸਿੰਗਰਜ਼ ਨਾਲ ਲਾਈਵ ਪਰਫਾਰਮੈਂਸ ਦੇ ਚੁੱਕੀ ਹੈ।

Punjabi Bollywood Tadka

16 ਸਾਲ ਦੀ ਉਮਰ 'ਚ ਪਹਿਲੀ ਵਾਰ ਜਸਲੀਨ ਨੇ ਸਕੂਲ 'ਚ ਬੈਸਟ ਫੀਮੇਲ ਸਿੰਗਰ ਦਾ ਪੁਰਸਕਾਰ ਜਿੱਤਿਆ ਸੀ। ਉਸੇ ਸਮੇਂ ਤੋਂ ਗਾਇਕੀ ਦਾ ਸਿਲਸਿਲਾ ਸ਼ੁਰੂ ਹੋਇਆ।

Punjabi Bollywood Tadka

ਜਸਲੀਨ ਐਕਟਿੰਗ ਦੀ ਸ਼ੁਰੂਆਤ 'ਲਵ ਡੇ' ਮਿਊਜ਼ਿਕ ਐਲਬਮ ਨਾਲ ਕੀਤੀ ਸੀ ਪਰ ਇਹ ਐਲਬਮ ਕੁਝ ਖਾਸ ਕਮਾਲ ਨਾ ਦਿਖਾ ਸਕੀ।

Punjabi Bollywood Tadka

ਇਸ ਤੋਂ ਇਲਾਵਾ ਉਹ 2013 'ਚ ਆਈ ਫਿਲਮ 'ਦਿ ਡਰਟੀ ਰਿਲੇਸ਼ਨ' 'ਚ ਵੀ ਐਕਟਿੰਗ ਕਰ ਚੁੱਕੀ ਹੈ। ਜਸਲੀਨ, ਕੇਸਰ ਮਥਾਰੂ ਦੀ ਬੇਟੀ ਹੈ।

Punjabi Bollywood Tadka

ਉੱਥੇ ਉਨ੍ਹਾਂ ਦੇ ਭਰਾ ਕਮਲਜੀਤ ਸਿੰਘ ਮਥਾਰੂ ਵੀ ਐਕਟਰ ਅਤੇ ਨਿਰਮਾਤਾ ਹੈ। ਜਸਲੀਨ ਭਰਤ ਨਾਟਿਅਮ, ਬੈਲੀ ਡਾਂਸ, ਹਿੱਪ-ਹੌਟ, ਸਾਲਸਾ 'ਚ ਮਾਹਰ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Anup JalotaJasleen MatharuBold LookInstagramSalman Khan Bigg Boss 12

Edited By

Chanda Verma

Chanda Verma is News Editor at Jagbani.