FacebookTwitterg+Mail

Video : ਜਸਲੀਨ ਨੇ ਰੋਮਿਲ ਨਾਲ ਪੂਲ 'ਚ ਕੀਤੀ ਅਜਿਹੀ ਹਰਕਤ, ਭੜਕ ਸਕਦੇ ਹਨ ਅਨੂਪ ਜਲੋਟਾ

jasleen matharu in bikini
12 October, 2018 04:53:58 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੇ ਘਰ 'ਚ ਉਂਝ ਤਾਂ ਕਈ ਸੈਲੀਬ੍ਰਿਟੀਜ਼ ਅਤੇ ਕਾਮਨਰਜ਼ ਮੌਜੂਦ ਹੈ ਪਰ ਸਭ ਤੋਂ ਜ਼ਿਆਦਾ ਜਿਸ ਮੁਕਾਬਲੇਬਾਜ਼ ਜੋੜੀ ਨੂੰ ਲੈ ਕੇ ਚਰਚਾ ਹੈ ਉਹ ਕੋਈ ਹੋਰ ਨਹੀਂ ਬਲਕਿ ਅਨੂਪ ਜਲੋਟਾ ਤੇ ਉਨ੍ਹਾਂ ਦੀ 28 ਸਾਲਾ ਹੌਟ ਤੇ ਗਲੈਮਰਸ ਪ੍ਰੇਮਿਕਾ ਜਸਲੀਨ ਮਥਾਰੂ ਹੈ। ਸ਼ੋਅ ਦੇ ਗ੍ਰੈਂਡ ਪ੍ਰੀਮੀਅਰ 'ਤੇ ਜਸਲੀਨ ਨੇ ਜਿਵੇਂ ਹੀ ਅਨੂਪ ਜਲੋਟਾ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਤਾਂ ਸਾਰੇ ਹੈਰਾਨ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇੰਟਰਨੈੱਟ ਤੋਂ ਲੈ ਕੇ ਹਰ ਪਾਸੇ ਚਰਚਾ ਹੋਣ ਲੱਗੀ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਬਕਾਇਦਾ ਜੋਕਸ ਅਤੇ ਮਿਮਸ ਦੀ ਝੜੀ ਜਿਹੀ ਲੱਗ ਗਈ। ਇੱਥੋਂ ਤੱਕ ਕਿ 'ਬਿੱਗ ਬੌਸ' ਦੇ ਬਾਕੀ ਮੁਕਾਬਲੇਬਾਜ਼ਾਂ ਨੇ ਵੀ ਦੋਹਾਂ ਦੇ ਰਿਸ਼ਤੇ 'ਤੇ ਸਵਾਲ ਉਠਾ ਦਿੱਤੇ।

ਜਸਲੀਨ ਨੇ ਪੂਲ 'ਚ ਮੁੜ ਲਗਾਈ ਅੱਗ
ਉੱਥੇ ਦੂਜੇ ਪਾਸੇ ਅਨੂਪ ਦੇ ਜਾਂਦੇ ਹੀ ਜਸਲੀਨ ਆਪਣੇ ਅਸਲੀ ਰੰਗ ਦਿਖਾਉਣ ਲੱਗੀ ਹੈ। ਹੁਣ ਇਕ ਬਿੱਗ ਬੌਸ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੀਪਕ, ਉਰਵਸ਼ੀ, ਜਸਲੀਮ ਅਤੇ ਰੋਮਿਲ ਸਵੀਮਿੰਗ ਪੂਲ ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਜਸਲੀਨ ਸਵੀਮਿੰਗ ਪੂਲ 'ਚ ਉਤਰਦੀ ਹੈ ਤਾਂ ਰੋਮਿਲ ਬਾਹਰ ਚਲੇ ਜਾਂਦੇ ਹਨ। ਜਿਸ ਤੋਂ ਬਾਅਦ ਜਸਲੀਨ ਕਹਿੰਦੀ ਹੈ, ਇਹ ਤਾਂ ਬਾਲ ਬ੍ਰਹਮਚਾਰੀ ਵਾਂਗ ਭੱਜ ਰਿਹਾ ਹੈ। ਫਿਰ ਰੋਮਿਲ ਮੁੜ ਬਾਹਰ ਜਾਂਦੇ ਹੋਏ ਕਹਿੰਦੇ ਹਨ ਕਿ ਇਸ ਨੇ ਤਾਂ ਮੇਰਾ ਤਲਾਕ ਕਰਵਾ ਦੇਣਾ ਹੈ। ਇਕ ਵਾਰ ਜਸਲੀਨ ਸਵੀਮਿੰਗ ਪੂਲ 'ਚ ਰੋਮਿਲ ਨੂੰ ਆਪਣੇ ਵੱਲ ਖਿੱਚਦੀ ਨਜ਼ਰ ਆਉਂਦੀ ਹੈ। ਜਸਲੀਨ ਦੀ ਗੱਲ ਸੁਣ ਕੇ ਸੁਰਭੀ ਕਹਿੰਦੀ ਹੈ, ''ਰੋਮਿਲ ਵਿਆਹੇ ਹੋਏ ਹਨ।''

 

 
 
 
 
 
 
 
 
 
 
 
 
 
 

Do follow @biggboss.news and never miss .news and updates behind seen and leaks video all actor and actress it's vital guys for you. @biggboss.news aapko de pal pal ki news so plz 🙏🙏🙏 follow me guys . . Stay tuned with our page ... @biggboss.news ... @kkk9official.gyan . Follow for more updates new pic @biggboss.news @biggboss.news @biggboss.news @biggboss.news @biggboss.news @biggboss.news bigbossofficial #karanvirbohra#dipikaibrahim #srishtyrode #sreesanthnair #anupjalota#nehapendse #jasleenmatharu #shivashishmishra#sourabhpatel #romilchoudhary #nirmalsingh #sabakhan#somikhan #deepakthakur #urvashivani #roshmibanik#kritiverma #beingsalmankhan #hinakhan #shilpashinde #biggboss12 #bigbossupdates #bigbosscolourtv#salmankhanfans #SurbhiRana

A post shared by bigg boss 12 🐦 (@biggboss.news) on Oct 11, 2018 at 12:06am PDT

ਬਿੱਗ ਬੌਸ 12 'ਚ 'ਵੀਕੇਂਡ ਕਾ ਵਾਰ' ਦੇ ਐਪੀਸੋਡ 'ਚ ਸਲਮਾਨ ਖਾਨ ਨੇ ਸਭ ਤੋਂ ਘੱਟ ਵੋਟ ਮਿਲਣ ਦੀ ਗੱਲ ਕਹਿ ਕੇ ਅਨੂਪ ਜਲੋਟਾ ਨੂੰ ਐਲੀਮਿਨੇਟ ਕੀਤੇ ਜਾਣ ਦੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਦਿੱਤਾ ਪਰ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਦਿੱਤਾ ਸੀ ਕਿ ਅਨੂਪ ਬਾਹਰ ਨਹੀਂ ਹੋਏ ਬਲਕਿ ਸ਼ੋਅ ਦੇ ਮੇਕਰਸ ਨੇ ਇਕ ਵੱਡਾ ਟਵਿਸਟ ਪਾਉਂਦੇ ਹੋਏ ਅਨੂਪ ਜਲੋਟਾ ਨੂੰ ਸੀਕ੍ਰੇਟ ਰੂਮ 'ਚ ਘਰ ਦੇ ਸਾਰੇ ਮੈਂਬਰਾਂ 'ਤੇ ਨਜ਼ਰ ਰੱਖਣਗੇ ਪਰ ਅਨੂਪ ਦੀ ਖਾਸ ਨਜ਼ਰਾਂ ਉਨ੍ਹਾਂ ਦੀ ਗਰਲਫ੍ਰੈਂਡ ਜਸਲੀਨ 'ਤੇ ਹਨ। ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜਸਲੀਨ, ਅਨੂਪ ਜਲੋਟਾ ਨੂੰ ਜ਼ਰਾ ਵੀ ਮਿਸ ਕਰਦੀ ਨਜ਼ਰ ਨਹੀਂ ਆ ਰਹੀ ਬਲਕਿ ਉਹ ਤਾਂ ਸ਼ਿਵਾਸ਼ੀਸ਼ ਨਾਲ ਕੁਝ ਜ਼ਿਆਦਾ ਹੀ ਕਲੋਜ਼ ਹੁੰਦੀ ਹੋਈ ਦਿਖਾਈ ਦੇਵੇਗੀ। ਸੀਕ੍ਰੇਟ ਰੂਮ ਤੋਂ ਅਨੂਪ ਜਲੋਟਾ ਜਸਲੀਨ ਦੇ ਬਦਲੇ ਹੋਏ ਰਵੱਈਏ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ।

 


Tags: Anup JalotaJasleen MatharuBikini Bigg Boss 12Dipika Kakar Karanvir Bohra Sreesanth

Edited By

Chanda Verma

Chanda Verma is News Editor at Jagbani.