FacebookTwitterg+Mail

ਸੰਸਕਾਰੀ ਨੂੰਹ ਨੇ ਸ਼ਰਮ ਛੱਡ ਸ਼ੇਅਰ ਕੀਤੀਆਂ ਹੌਟ ਤਸਵੀਰਾਂ, ਦੇਖ ਵੱਧ ਜਾਵੇਗੀ ਧੜਕਨ

jasmin bhasin  s bold pics
20 January, 2018 05:27:03 PM

ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਸੀਰੀਅਲ 'ਦਿਲ ਸੇ ਦਿਲ ਤੱਕ' 'ਚ ਸਿੰਪਲ ਤੇ ਗੰਭੀਰ 'ਟੇਨੀ' ਦਾ ਕਿਰਦਾਰ ਨਿਭਾਉਣ ਵਾਲੀ ਜੈਸਮੀਨ ਭਸੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ। ਆਪਣੇ ਪ੍ਰਸ਼ੰਸਕਾਂ ਲਈ ਜੈਸਮੀਨ ਅਕਸਰ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਨੇ ਇੰਸਟਾਗਰਾਮ 'ਤੇ ਬੀਤੇ ਦਿਨ ਬੇਹੱਦ ਹੌਟ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਂਝ ਇਹ ਤਸਵੀਰਾਂ ਅੱਗੇ ਨਾਲੋਂ ਕਾਫੀ ਵੱਖਰੀਆਂ ਲੱਗ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਨੈੱਟ ਦਾ ਈਨਰ ਪਾਇਆ ਹੋਇਆ ਹੈ, ਜੋ ਦੇਖਣ 'ਚ ਬੇਹੱਦ ਬੋਲਡ ਹੈ।

Punjabi Bollywood Tadka

ਅਸਲ 'ਚ ਜੈਸਮੀਨ ਨੇ ਨਵੇਂ ਸਾਲ ਦੇ ਮੌਕੇ ਇਕ ਹੌਟ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka

ਜੈਸਮੀਨ ਦਾ ਇਹ ਹੌਟ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਬਲੈਕ ਇਨਰ ਨਾਲ ਵਾਈਟ ਸ਼ਰਟ 'ਚ ਜੈਸਮੀਨ ਦੀਆਂ ਹੌਟ ਅਦਾਵਾਂ ਨੇ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦਿੱਤਾ ਸੀ।

Punjabi Bollywood Tadka


Tags: Jasmin BhasinDil Se Dil TakInstagramPhotoshoot Bold Picsਦਿਲ ਸੇ ਦਿਲ ਤੱਕ ਜੈਸਮੀਨ ਭਸੀਨ

Edited By

Chanda Verma

Chanda Verma is News Editor at Jagbani.