FacebookTwitterg+Mail

ਸੋਸ਼ਲ ਮੀਡੀਆ ਰਾਹੀਂ ਟੀ. ਵੀ ਅਦਾਕਾਰਾ ਨੇ ਮੁੜ ਵਰ੍ਹਾਈ ਬੋਲਡਨੈੱਸ, ਦੇਖੋਂ ਤਸਵੀਰਾਂ

jasmin bhasin
19 March, 2018 10:36:31 AM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਦਿਲ ਸੇ ਦਿਲ ਤੱਕ' 'ਚ 'ਟੈਣੀ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਜੈਸਮੀਨ ਭਸੀਨ ਨੇ ਇਕ ਵਾਰ ਫਿਰ ਇੰਸਟਾ 'ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਤੋਂ ਪਹਿਲਾਂ ਵੀ ਟੀ. ਵੀ. ਦੀ ਇਹ ਅਭਿਨੇਤਰੀ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾਵਾਂ 'ਚ ਰਹਿ ਚੁੱਕੀ ਹੈ।

Punjabi Bollywood Tadka

ਜੈਸਮੀਨ ਭਸੀਨ ਨੇ ਇੰਸਟਾਗਰਾਮ 'ਤੇ ਫਰੰਟ ਕੱਟ ਡਰੈੱਸ 'ਚ ਬੀਚ ਸਾਈਡ 'ਤੇ ਕਲਿੱਕ ਕੀਤੀ ਗਈ ਇਕ ਤਸਵੀਰ ਪੋਸਟ ਕੀਤੀ ਹੈ।

Punjabi Bollywood Tadka

ਜੈਸਮੀਨ ਭਸੀਨ ਟ੍ਰੈਵਲਿੰਗ ਦੀ ਕਿੰਨੀ ਸ਼ੌਕੀਨ ਹੈ, ਇਸ ਦਾ ਅੰਦਾਜ਼ਾ ਉਨ੍ਹਾਂ ਦੇ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ।

Punjabi Bollywood Tadka

'ਟੈਣੀ' ਦੇ ਕਿਰਦਾਰ 'ਚ ਸਿੰਪਲ ਲੁੱਕ 'ਚ ਦਿਖਣ ਵਾਲੀ ਜੈਸਮੀਨ ਰੀਅਲ ਲਾਈਫ 'ਚ ਕਾਫੀ ਸਟਾਈਲਿਸ਼ ਹੈ।

Punjabi Bollywood Tadka

ਟੀ. ਵੀ. ਇੰਡਸਟਰੀ 'ਚ ਐਂਟਰੀ ਕਰਨ ਤੋਂ ਪਹਿਲਾਂ ਜੈਸਮੀਨ ਕਈ ਦੱਖਣੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ, ਜਿਨ੍ਹਾਂ 'ਚੋਂ 'ਵਾਨਮ', 'ਵੇਟਾ', 'ਲੇਡੀਜ਼ ਐਂਡ ਜੈਂਟਲਮੈਨ' ਸ਼ਾਮਲ ਹਨ।

Punjabi Bollywood Tadka


Tags: Jasmin BhasinDil Se Dil Tak Instagram Photoshoot Bold Pics

Edited By

Chanda Verma

Chanda Verma is News Editor at Jagbani.