FacebookTwitterg+Mail

'ਅਰਬਨ ਜੀਮੀਂਦਾਰ' ਗੀਤ 'ਚ ਦੀਪ ਜੰਡੂ ਅਤੇ ਜੱਸ ਬਾਜਵਾ ਦੀ ਮੁੜ ਧਮਾਕੇਦਾਰ ਕੈਮਿਸਟਰੀ ਆਈ ਨਜ਼ਰ

jass bajwa
22 August, 2017 04:32:43 PM

ਜਲੰਧਰ— ਪੰਜਾਬੀ ਸੰਗੀਤ ਜਗਤ 'ਚ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਜੱਸ ਬਾਜਵਾ ਦਾ ਗੀਤ 'ਅਰਬਨ ਜੀਮੀਂਦਾਰ' ਬੀਤੇ ਦਿਨ ਰਿਲੀਜ਼ ਹੋਇਆ। ਜਿਸ ਦੀ ਜਾਣਕਾਰੀ ਜੱਸ ਬਾਜਵਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ਹੈ।

ਜਾਣਕਾਰੀ ਮੁਤਾਬਕ ਜੱਸ ਬਾਜਵਾ ਦੇ ਇਸ ਗੀਤ ਨੂੰ ਮਸ਼ਹੂਰ ਸੰਗੀਤਕਾਰ ਦੀਪ ਜੰਡੂ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਦੇ ਬੋਲ ਲਾਲੀ ਮੁੰਡੀ ਨੇ ਲਿਖੇ ਹਨ। ਗੀਤ ਦਾ ਨਿਰਦੇਸ਼ਨ ਸੁੱਖ ਸੰਘੇਰਾ ਅਤੇ ਲੇਬਲ ਸਪੀਡ ਰਿਕਾਰਡਜ਼ ਨੇ ਦਿੱਤਾ ਹੈ।

Punjabi Bollywood Tadka


Tags: JASS BAJWADEEP JANDULALLY MUNDISUKH SANGHERASPEED RECORDSਜੱਸ ਬਾਜਵਾਅਰਬਨ ਜੀਮੀਂਦਾਰ