FacebookTwitterg+Mail

ਜੱਸੀ ਸੋਹਲ ਦਾ ਨਵਾਂ ਗੀਤ 'ਸੋਨੇ ਦੀ ਜਿੰਦੀ' ਹੋਇਆ ਰਿਲੀਜ਼ (ਵੀਡੀਓ)

jassi sohal new song sone di jindi
18 December, 2017 02:31:52 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੱਸੀ ਸੋਹਲ ਦਾ ਨਵਾਂ ਗੀਤ 'ਸੋਨੇ ਦੀ ਜਿੰਦੀ' ਰਿਲੀਜ਼ ਹੋ ਗਿਆ ਹੈ। ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ 'ਚ ਜੱਸੀ ਸੋਹਲ ਨਾਲ ਮਾਡਲ ਕਮਲ ਖੰਗੂਰਾ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ 'ਚ ਦੇਖਣ ਵਾਲੀ ਹੈ।

ਗੀਤ ਨੂੰ ਸਿੰਘ ਜੀਤ ਨੇ ਲਿਖਿਆ ਹੈ, ਜਦਕਿ ਇਸ ਨੂੰ ਸੰਗੀਤ ਜੀ ਗੁਰੀ ਨੇ ਦਿੱਤਾ ਹੈ। ਗੀਤ ਦੀ ਵੀਡੀਓ ਟਰੂ ਮੇਕਰਜ਼ ਫਿਲਮ ਵਲੋਂ ਬਣਾਈ ਗਈ ਹੈ, ਜਿਸ ਨੂੰ ਡਾਇਰੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਨੇ ਕੀਤਾ ਹੈ।


Tags: Jassi Sohal Sone Di Jindi G Guri Singh Jeet Tru Makers T-Series