FacebookTwitterg+Mail

ਜਸਵੰਤ ਕੋਟਲਾ ਸਿੰਗਲ ਟਰੈਕ 'ਤਰੱਕੀ' ਨਾਲ ਚਰਚਾ 'ਚ : ਸੂਰਜ ਹੁਸੈਨਪੁਰੀ

06 May, 2017 10:14:41 AM
ਜਲੰਧਰ— ਪੰਜਾਬ ਦਾ ਮਸ਼ਹੂਰ ਲੋਕ ਗਾਇਕ ਜਸਵੰਤ ਕੋਟਲਾ ਨਵੇਂ ਸਿੰਗਲ ਟਰੈਕ 'ਤਰੱਕੀ' ਨਾਲ ਚਰਚਾ 'ਚ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਸੂਰਜ ਹੁਸੈਨਪੁਰੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਆਨੰਦ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਐੱਮ. ਜੇ. ਪੀ. ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਤੇ ਵੀਡੀਓ ਫਿਲਮਾਂਕਣ ਖੁਦ ਮੇਰੇ ਵਲੋਂ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

Tags: Jaswant KotlaTarakiSingle Trackਜਸਵੰਤ ਕੋਟਲਾਤਰੱਕੀਸਿੰਗਲ ਟਰੈਕ