FacebookTwitterg+Mail

ਜਨਮਦਿਨ ਮੌਕੇ 'ਤੇ ਦੇਖੋ ਜਾਦੇਵ ਜਾਫਰੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ

    1/14
04 December, 2016 12:48:05 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਅਤੇ ਡਾਂਸਰ ਜਾਦੇਵ ਜਾਫਰੀ ਦੀ ਕਲਾਕਾਰੀ ਨੂੰ ਦਰਸ਼ਕ ਕਈ ਫਿਲਮਾਂ 'ਚ ਦੇਖ ਚੁੱਕੇ ਹਨ। ਜਾਦੇਵ ਦਾ ਜਨਮ 4 ਦਸਬੰਰ 1963 ਨੂੰ ਮੁੰਬਈ 'ਚ ਹੋਇਆ ਸੀ। ਉਸ ਨੇ ਫਿਲਮਾਂ ਦੇ ਨਾਲ-ਨਾਲ ਟੀ. ਵੀ. 'ਤੇ ਵੀ ਕੰਮ ਕਰਦਾ ਨਜ਼ਰ ਆ ਰਿਹਾ ਹੈ। ਉਸ ਦਾ ਡਾਂਸ ਰਿਐਲਿਟੀ ਸ਼ੋਅ 'ਬੂਗੀ ਵੂਗੀ' ਕਾਫੀ ਚਰਚਾ ਰਿਹਾ ਸੀ। ਉਹ ਕਾਮੇਡੀਅਨ ਜਗਦੀਪ ਦਾ ਬੇਟਾ ਹੈ।
ਜ਼ਿਕਰਯੋਗ ਹੈ ਕਿ ਜਾਦੇਵ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1985 'ਚ ਫਿਲਮ 'ਮੇਰੀ ਜੰਗ' ਨਾਲ ਕੀਤੀ ਹੈ। ਇਸ ਫਿਲਮ 'ਚ ਉਸ ਨੇ ਨਕਾਰਾਤਮਕ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਸ ਨੇ ਕਈ ਹਿੱਟ ਫਿਲਮਾਂ ਕੀਤੀਆਂ ਅਤੇ ਵੱਖ-ਵੱਖ ਕਿਰਦਾਰ ਨਿਭਾਏ। ਪਿਛਲੇ ਸਾਲ 2014 ਲੋਕ ਸਭਾ ਚੋਣਾਂ ਨਾਲ ਰਾਜਨੀਤੀ 'ਚ ਵੀ ਐਂਟਰੀ ਕੀਤੀ ਸੀ।

Tags: ਜਾਦੇਵ ਜਾਫਰੀ ਜਨਮਦਿਨਅਣਦੇਖੀਆਂ ਤਸਵੀਰਾਂjaved jaffrey birthday Unseen Pictures