FacebookTwitterg+Mail

ਬਰਥਡੇ 'ਤੇ ਜਤਿੰਦਰ ਨੇ ਪਤਨੀ ਨਾਲ ਕੀਤਾ ਖੂਬ ਡਾਂਸ, ਵੀਡੀਓ ਵਾਇਰਲ

jeetendra dances wife shobha at his 77th birthday party
07 April, 2019 05:10:16 PM

ਮੁੰਬਈ (ਬਿਊਰੋ) — ਜਤਿੰਦਰ ਅੱਜ ਆਪਣਾ 77ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 7 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ ਦੀ ਧੀ ਏਕਤਾ ਕਪੂਰ ਨੇ ਆਪਣੇ ਨਿੱਜੀ ਟਵਿਟਰ ਅਕਾਊਂਟ 'ਤੇ ਦ ਵੀਡੀਓ ਸ਼ੇਅਰ ਕਰਕੇ ਪਾਪਾ ਨੂੰ ਬਰਥਡੇ ਵਿਸ਼ ਕੀਤਾ। ਉਥੇ ਹੀ ਜੇਕਰ ਪਹਿਲੇ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਜਤਿੰਦਰ ਆਪਣੀ ਪਤਨੀ ਸ਼ੋਭਾ ਨਾਲ 'ਹਸੀਨ ਏ ਦਿਲਰੁਬਾ' ਗੀਤ 'ਤੇ ਕਾਫੀ ਡਾਂਸ ਕੀਤਾ। ਵੀਡੀਓ 'ਚ ਇਸ ਤੋਂ ਇਲਾਵਾ ਸਿੰਗਰ ਵੀ ਨਜ਼ਰ ਆ ਰਹੀ ਹੈ, ਜੋ ਕਿ ਦੋਵਾਂ ਲਈ ਗੀਤ ਗਾ ਰਹੀ ਹੈ।


ਦੱਸ ਦਈਏ ਕਿ ਏਕਤਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਜਤਿੰਦਰ ਸੋਭਾ ਕਪੂਰ ਨਾਲ ਡਾਂਸ ਕਰ ਰਹੇ ਹਨ। ਜਤਿੰਦਰ ਦਾ ਬਰਥਡੇ ਸੈਲੀਬ੍ਰੇਸ਼ਨ ਵੀਡੀਓ ਕਾਫੀ ਮਜ਼ੇਦਾਰ ਹੈ।

 

ਖਬਰਾਂ ਦੀ ਮੰਨੀਏ ਤਾਂ ਹੇਮਾ ਮਾਲਿਨੀ ਤੇ ਜਤਿੰਦਰ ਦੀਆਂ ਨਜ਼ਦੀਕੀਆਂ 'ਦੁਲਹਨ' ਦੀ ਸ਼ੂਟਿੰਗ ਦੌਰਾਨ ਵਧੀਆ ਸਨ। ਉਸ ਸਮੇਂ ਖਬਰਾਂ ਆਈਆਂ ਸਨ ਕਿ ਦੋਵਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ ਸੀ ਪਰ ਇਸੇ ਦੌਰਾਨ ਉਨ੍ਹਾਂ ਦਾ ਵਿਆਹ ਸ਼ੋਭਾ ਨਾਲ ਤੈਅ ਹੋ ਗਿਆ ਸੀ। ਜਦੋਂ ਜਤਿੰਦਰ ਤੇ ਹੇਮਾ ਮਾਲਿਨੀ ਦੇ ਵਿਆਹ ਦੀ ਭਣਕ ਸ਼ੋਭਾ ਨੂੰ ਲੱਗੀ ਤਾਂ ਉਸ ਨੇ ਧਰਮਿੰਦਰ ਨੂੰ ਹੇਮਾ ਮਾਲਿਨੀ ਨੂੰ ਸਮਝਾਉਣ ਲਈ ਕਿਹਾ ਸੀ। 


Tags: JeetendraDancesJawani JanemanShobha KapoorBirthday PartyEkta KapoorBollywood Celebrity

Edited By

Sunita

Sunita is News Editor at Jagbani.