ਲੰਡਨ (ਬਿਊਰੋ)— ਅੱਜਕੱਲ ਹੌਟ ਤੇ ਬੋਲਡ ਫੋਟੋਸ਼ੂਟ ਕਰਵਾਉਣਾ ਆਮ ਗੱਲ ਹੋ ਗਈ ਹੈ। ਇਸ ਲਿਸਟ 'ਚ ਇਕ ਹੋਰ ਮਾਡਲ ਦਾ ਨਾਂ ਜੁੜ ਗਿਆ ਹੈ। ਹਾਲ ਹੀ 'ਚ ਮਾਡਲ ਤੇ ਅਦਾਕਾਰ ਜੇਮੀ ਲਿਊਸੀ ਨੇ ਸਾਲ 2018 ਲਈ ਰੈੱਬ ਬਿਕਨੀ 'ਚ ਫੋਟਸ਼ੂਟ ਕਰਵਾਇਆ ਹੈ।
ਦੱਸ ਦੇਈਏ ਕਿ ਜੇਮੀ 'ਬਿੱਗ ਬ੍ਰਦਰਸ' 'ਚ ਨਜ਼ਰ ਆ ਚੁੱਕੀ ਹੈ। ਜੇਮੀ ਨੇ ਇਹ ਬੋਲਡ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਕਾਫੀ ਬੌਲਡ ਤੇ ਸੈਕਸੀ ਹਨ।
ਇਸ ਤੋਂ ਇਲਾਵਾ ਅਦਾਕਾਰਾ ਦੀਆਂ ਬਾਥਰੂਮ 'ਚ ਨਹਾਉਂਦੀ ਦੀਆਂ ਨਿਊਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ।