FacebookTwitterg+Mail

ਕੋਈ ਬਿਨਾ Innerwear ਦੇ ਤੇ ਕੋਈ ਬੈਲਟ ਨਾਲ ਸਰੀਰ ਢੱਕ ਕੇ ਪਹੁੰਚੀਆਂ ਸਮਾਰੋਹ 'ਚ ਇਹ ਸੁੰਦਰੀਆਂ

jennifer lopez
03 June, 2017 01:11:50 PM

ਮੁੰਬਈ— ਇਨੀ ਦਿਨੀਂ ਅਭਿਨੇਤਰੀਆਂ ਅਜੀਬੋ-ਗਰੀਬ ਰੁਝਾਨ ਨੂੰ ਫਾਲੋ ਕਰਦੀਆਂ ਨਜ਼ਰ ਆ ਰਹੀਆਂ ਹਨ। ਜਦੋਂ ਮੌਕਾ ਹੋਵੇ ਕਿਸੇ ਇਵੈਂਟ ਜਾਂ ਐਵਾਰਡਜ਼ ਸਮਾਰੋਹ ਦਾ ਤਾਂ ਇਹ ਅਭਿਨੇਤਰੀਆਂ ਫੈਸ਼ਨ ਦੇ ਨਾਂ 'ਤੇ ਅਜੀਬੋ-ਗਰੀਬ ਡ੍ਰੈੱਸਸ ਪਾ ਕੇ ਸੁਰਖੀਆਂ ਬਟੋਰਦੀਆਂ ਹਨ।

Punjabi Bollywood Tadka

ਅੱਜ-ਕੱਲ ਫੈਸ਼ਨ ਦੇ ਨਾਂ 'ਤੇ ਅਜਿਹੀਆਂ ਡ੍ਰੈੱਸਸ ਚੱਲ ਪਈਆਂ ਹਨ, ਜਿਨਵਾਂ 'ਚ ਜ਼ਿਆਦਾ ਤੋਂ ਜ਼ਿਆਦਾ ਜਿਸਮ ਨਜ਼ਰ ਆਉਂਦਾ ਹੈ।

Punjabi Bollywood Tadka

ਅਜਿਹੇ ਰਿਵੀਲਿੰਗ ਫੈਸ਼ਨ ਕਾਰਨ ਇਨ੍ਹਾਂ ਸੁੰਦਰੀਆਂ ਨੂੰ ਕਾਫੀ ਪਰੇਸ਼ਾਨੀ ਝੇਲਣੀ ਪੈਂਦੀ ਹੈ ਪਰ ਲਾਈਮ ਲਾਈਟ 'ਚ ਆਉਣ ਲਈ ਇਹ ਸੁੰਦਰੀਆਂ ਇਸ ਤਕਲੀਫ ਤੋਂ ਗੁਜਰਨਾ ਵੀ ਪਸੰਦ ਕਰਦੀਆਂ ਹਨ।

Punjabi Bollywood Tadka

ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਅਜਿਹਾ ਫੈਸ਼ਨ ਰੁਝਾਨ, ਜਿਨ੍ਹਾਂ ਨੇ ਫਾਲੋ ਕਰਕੇ ਕੈਮਰੇ ਨੂੰ ਹੀ ਸ਼ਰਮਿੰਦਾ ਕਰ ਦਿੱਤਾ।

Punjabi Bollywood Tadka

ਕੋਈ ਪੂਰਾ ਜਿਸਮ ਦਿਖਾਉਂਦੀ ਹੋਈ ਡ੍ਰੈੱਸ ਪਾ ਕੇ ਆ ਗਈ ਤੇ ਕੋਈ ਬੈਲਟ ਨਾਲ ਹੀ ਸਰੀਰ ਨੂੰ ਢੱਕ ਕੀ ਇਵੈਂਟ 'ਚ ਸ਼ਾਮਲ ਹੋ ਗਈ।

Punjabi Bollywood Tadka

ਜੈਨੀਫਰ ਲੋਪੇਜ, ਰੋਜ ਮੈਕਗੋਵਨ, ਮਾਇਲੀ ਸਾਈਰਸ, ਲੇਡੀ ਗਾਗਾ ਸਮੇਤ ਕਈ ਹੋਰ ਹਸਤੀਆਂ ਅਜਿਹੇ ਫੈਸ਼ਨ ਦਾ ਸ਼ਿਕਾਰ ਹੋਈਆਂ ਹਨ। ਅੱਗੇ ਦੇਖੋ ਤਸਵੀਰਾਂ।

Punjabi Bollywood Tadka

Lady Gaga

Punjabi Bollywood Tadka

Elizabeth Hurley

Punjabi Bollywood Tadka

Rihanna

Punjabi Bollywood Tadka

Jennifer Lopez


Tags: Jennifer LopezLady GagaMichael ShafterRihannaBjörkElizabeth Hurleyਜੈਨੀਫਰ ਲੋਪੇਜ ਰੋਜ ਮੈਕਗੋਵਨ