FacebookTwitterg+Mail

Pics : ਬੁਆਏਫਰੈਂਡ ਨਾਲ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ ਜੈਨੀਫਰ

jennifer lopez
02 September, 2018 06:22:45 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਭਿਨੇਤਰੀ ਤੇ ਗਾਇਕਾ ਜੈਨੀਫਰ ਲੋਪੇਜ਼ ਨੂੰ ਹਾਲ ਹੀ 'ਚ ਆਪਣੇ ਕਥਿਤ ਬੁਆਏਫਰੈਂਡ ਐਲੇਕਸ ਰੌਡਰਿਗਜ਼ ਨਾਲ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਦਰਸਅਲ, ਜੈਨੀਫਰ ਆਪਣੇ ਬੁਆਏਫਰੈਂਡ ਐਲੇਕਸ਼ ਨਾਲ ਰੈਸਟੋਰੈਂਟ 'ਚ ਕੌਫੀ ਪੀਣ ਪਹੁੰਚੀ ਸੀ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਰੈਸਟੋਰੈਂਟ 'ਚ ਇਕੱਠੇ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਜੈਨੀਫਰ ਪਿੰਕ ਕਲਰ ਦੀ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਸੀ। ਇਹ ਦੋਵੇਂ ਪਿਛਲੇ 1 ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਹੀ ਇਸ ਮੌਕੇ ਕਾਫੀ ਖੁਸ਼ ਨਜ਼ਰ ਲੱਗ ਰਹੇ ਸੀ।

Punjabi Bollywood Tadka
ਦੱਸਣਯੋਗ ਹੈ ਕਿ ਜੈਨੀਫਰ ਹਾਲੇ 48 ਸਾਲਾਂ ਦੀ ਹੈ ਅਤੇ ਅੱਜ ਵੀ ਉਸ ਦੀ ਖੂਬਸੂਰਤੀ ਤੇ ਫਿਟਨੈੱਸ ਬਰਕਰਾਰ ਹੈ। ਜੈਨੀਫਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਾ ਬੁਆਏਫਰੈਂਡ ਐਲੇਕਸ ਉਸ ਨੂੰ ਆਪਣੀਆਂ ਬੇਟੀਆਂ ਲਈ ਰੋਲ ਮਾਡਲ ਦੇ ਰੂਪ 'ਚ ਦੇਖਦੇ ਹਨ। ਜੈਨੀਫਰ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 76.8 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Jennifer Lopez Alex Rodriguez Restaurant Coffee Hotness American Singer

Edited By

Kapil Kumar

Kapil Kumar is News Editor at Jagbani.