FacebookTwitterg+Mail

ਫੋਟੋਸ਼ੂਟ ਦੌਰਾਨ ਜੈਨੀਫਰ ਵਿੰਗੇਟ ਦਾ ਦਿਸਿਆ ਗਲੈਮਰਸ ਲੁੱਕ, ਦੇਖੋ ਤਸਵੀਰਾਂ

jennifer winget
28 April, 2019 11:05:38 AM

ਮੁੰਬਈ (ਬਿਊਰੋ)— ਟੀ. ਵੀ. ਦੀ ਲੋਕਪ੍ਰਿਯ ਅਭਿਨੇਤਰੀ ਜੈਨੀਫਰ ਵਿੰਗੇਟ ਨੂੰ ਦਰਸ਼ਕ 'ਜ਼ੋਇਆ' ਦੇ ਰੂਪ 'ਚ ਸੀਰੀਅਲ 'ਬੇਪਨਾਹ' 'ਚ ਖੂਬ ਪਸੰਦ ਕੀਤਾ ਗਿਆ। ਸੀਰੀਅਲ ਤੋਂ ਇਲਾਵਾ ਜੈਨੀਫਰ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਹਾਲ ਹੀ 'ਚ ਸੀਰੀਅਲ 'ਬੇਪਨਾਹ' ਦੀ ਅਭਿਨੇਤਰੀ ਨੇ ਆਪਣੇ ਇੰਸਟਾ 'ਤੇ ਇਕ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਸ ਫੋਟੋਸ਼ੂਟ 'ਚ ਜੈਨੀਫਰ ਦੀ ਲੁੱਕ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਹੀ ਹੈ। ਫੈਨਜ਼ ਵਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੋ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Jennifer WingetPhotoshoot InstagramBepannahTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.