FacebookTwitterg+Mail

ਜੈਨੀਫਰ ਵਿੰਗੇਟ ਕੀ ਇਸ ਐਕਟਰ ਨੂੰ ਕਰ ਰਹੀ ਹੈ ਡੇਟ?

jennifer winget
11 April, 2018 05:12:30 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਨ ਸਿੰਘ ਗਰੋਵਰ ਦੀ ਸਾਬਕਾ ਪਤਨੀ ਜੈਨੀਫਰ ਵਿੰਗੇਟ ਦੇ ਬਾਰੇ 'ਚ ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਐਕਟਰ ਸ਼ੇਹਬਾਨ ਆਜ਼ੀਮ ਨੂੰ ਡੇਟ ਕਰ ਰਹੀ ਹੈ ਪਰ ਜਦੋਂ ਵੀ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਸ ਨੂੰ ਸਿਰਫ ਦੋਸਤੀ ਦੱਸਦੀ ਹੈ।

Punjabi Bollywood Tadka

ਅਸਲ 'ਚ ਜੈਨੀਫਰ ਦੇ ਸ਼ੋਅ 'ਬੇਪਨਾਹ' 'ਚ ਉਨ੍ਹਾਂ ਨਾਲ ਕੰਮ ਕਰ ਰਹੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੈਨੀਫਰ ਨੇ ਸ਼ੋਅ ਦੇ ਮੇਕਰਜ਼ ਨੂੰ ਕਹਿ ਕੇ ਸ਼ੇਹਬਾਨ ਨੂੰ 'ਬੇਪਨਾਹ' ਦਾ ਹਿੱਸਾ ਬਣਾਇਆ ਤਾਂ ਕਿ ਦੋਵੇਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਇੱਕਠੇ ਗੁਜ਼ਾਰ ਸਕਨ।

Punjabi Bollywood Tadka

ਇੱਥੋਂ ਤੱਕ ਕਿ ਜਦੋਂ ਸ਼ੋਅ ਦੀ ਟੀਮ ਪਿਛਲੇ ਦਿਨੀਂ ਕੁਝ ਸੀਕਵੈਂਸ ਲਈ ਮਸੂਰੀ ਗਏ ਤਾਂ ਦੋਵੇਂ ਹੋਟਲ ਦੇ ਇਕੋਂ ਰੂਮ 'ਚ ਰੁੱਕੇ ਸਨ।

Punjabi Bollywood Tadka

ਇਹੀ ਨਹੀਂ ਜਦੋਂ ਵੀ ਸੈੱਟ 'ਤੇ ਜੈਨੀਫਰ ਦਾ ਸ਼ੂਟ ਸ਼ੇਹਬਾਨ ਨਾਲ ਹੁੰਦਾ ਹੈ ਤਾਂ ਦੋਵੇਂ ਇਕ ਹੀ ਵੈਨਿਟੀ 'ਚ ਮੌਜੂਦ ਹੁੰਦੇ ਹਨ।

Punjabi Bollywood TadkaPunjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Jennifer WingetSehban AzimKaran Singh GroverBepannahInstagram

Edited By

Chanda Verma

Chanda Verma is News Editor at Jagbani.