FacebookTwitterg+Mail

ਲੇਟੈਸਟ ਫੋਟੋਸ਼ੂਟ 'ਚ ਦੇਖੋ ਜੈਨੀਫਰ ਦੀਆਂ ਬੋਲਡ ਅਦਾਵਾਂ, ਤਸਵੀਰਾਂ ਦੇਖ ਪ੍ਰਸ਼ੰਸਕ ਹੋ ਰਹੇ ਹਨ ਕਾਇਲ

jennifer winget
10 September, 2018 04:23:56 PM

ਮੁੰਬਈ (ਬਿਊਰੋ)— ਟੀ. ਵੀ. ਦੀ ਲੋਕਪ੍ਰਿਯ ਅਭਿਨੇਤਰੀ ਜੈਨੀਫਰ ਵਿੰਗੇਟ ਨੂੰ ਦਰਸ਼ਕ 'ਜ਼ੋਇਆ' ਦੇ ਰੂਪ 'ਚ ਸੀਰੀਅਲ 'ਬੇਪਨਾਹ' 'ਚ ਖੂਬ ਪਸੰਦ ਕਰ ਰਹੇ ਹਨ।

Punjabi Bollywood Tadka

ਸੀਰੀਅਲ ਤੋਂ ਇਲਾਵਾ ਜੈਨੀਫਰ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਸੀਰੀਅਲ 'ਬੇਪਨਾਹ' ਦੀ ਅਭਿਨੇਤਰੀ ਨੇ ਆਪਣੇ ਇੰਸਟਾ 'ਤੇ ਇਕ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਫੋਟੋਸ਼ੂਟ 'ਚ ਜੈਨੀਫਰ ਦਾ ਬਲੈਕ ਲੁੱਕ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਿਹਾ ਹੈ।

Punjabi Bollywood Tadka

'ਬੇਪਨਾਹ' ਤੋਂ ਪਹਿਲਾਂ ਜੈਨੀਫਰ ਨੇ ਸੀਰੀਅਲ 'ਬੇਹੱਦ' 'ਚ 'ਮਾਇਆ' ਦੇ ਕਿਰਦਾਰ ਨਾਲ ਦਰਸ਼ਕਾਂ 'ਤੇ ਜਾਦੂ ਚਲਾਇਆ ਸੀ।

Punjabi Bollywood Tadka

ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੋ ਜਾਂਦੀਆਂ ਹਨ, ਜਿਸ ਦੀ ਵਜ੍ਹਾ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

Punjabi Bollywood Tadka


Tags: Jennifer WingetPhotoshootHot LookBepannahTv Actress

Edited By

Chanda Verma

Chanda Verma is News Editor at Jagbani.