FacebookTwitterg+Mail

ਹਸੀਨਾ ਦੇ ਨਿਊਡ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ

jess impiazzi s nude photoshoot
30 December, 2017 04:40:39 PM

ਲੰਡਨ(ਬਿਊਰੋ)— ਗਲੈਮਰ ਮਾਡਲ ਜੇਸ ਇੰਪਿਆਜ਼ੀ ਆਪਣੇ ਹੌਟ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਹੀ ਰਹਿੰਦੀ ਹੈ। ਹਾਲ ਹੀ 'ਚ ਜੇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਸਲ 'ਚ ਜੇਸ ਨੇ ਨਿਊਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਦਿਖ ਰਹੀ ਹੈ।

Punjabi Bollywood Tadka ਇਨ੍ਹਾਂ ਤਸਵੀਰਾਂ 'ਚ ਜੇਸ ਰੈੱਡ ਕਲਰ ਦੀ ਨੈੱਟ ਦੀ ਬਿਕਨੀ ਨੂੰ ਉਤਾਰ ਕੇ ਤਸਵੀਰਾਂ ਖਿੱਚਵਾਉਂਦੀ ਹੋਈ ਦਿਖ ਰਹੀ ਹੈ। ਉਨ੍ਹਾਂ ਦਾ ਅਜਿਹਾ ਹੌਟ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ 'ਚ ਸਨਸਨੀ ਮਚਾ ਦੇਣ ਵਾਲਾ ਹੈ।

Punjabi Bollywood Tadkaਇਸ ਤੋਂ ਇਲਾਵਾ ਜੇਸ ਨੇ ਬਲਿਊ ਬਿਕਨੀ ਤੇ ਬਾਕੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਂਝ ਉਹ ਅਕਸਰ ਸੋਸ਼ਲ ਸਾਈਟ 'ਤੇ ਆਪਣੀਆਂ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।

Punjabi Bollywood Tadkaਨਵੇਂ ਸਾਲ ਦੇ ਸੈਲੀਬ੍ਰੇਸ਼ਨ ਤੋਂ ਇਲਾਵਾ ਜੇਸ ਦੀਆਂ ਇਨ੍ਹਾਂ ਨਿਊਡ ਤਸਵੀਰਾਂ ਨੇ ਸੋਸ਼ਲ ਸਾਈਟ 'ਤੇ ਤਹਿਲਕਾ ਮਚਾ ਦਿੱਤਾ ਹੈ।

Punjabi Bollywood Tadkaਜ਼ਿਕਰਯੋਗ ਹੈ ਕਿ 28 ਸਾਲਾ ਜੇਸ ਦਾ ਨਾਂ ਦੁਨੀਆ ਦੀਆਂ ਬੋਲਡ ਹਸੀਨਾਵਾਂ 'ਚ ਸ਼ਾਮਲ ਹੈ। ਉਹ ਇੰਨੀ ਖੂਬਸੂਰਤ ਤੇ ਹੌਟ ਹੈ ਕਿ ਲੋਕ ਉਨ੍ਹਾਂ ਤੋਂ ਨਜ਼ਰਾਂ ਹੀ ਨਹੀਂ ਹਟਾ ਪਾਉਂਦੇ।

Punjabi Bollywood Tadka Punjabi Bollywood Tadka


Tags: Jess ImpiazziHot LookNude Photoshootਜੇਸ ਇੰਪਿਆਜ਼ੀ