ਲੰਡਨ(ਬਿਊਰੋ)— ਗਲੈਮਰ ਮਾਡਲ ਜੇਸ ਇੰਪਿਆਜ਼ੀ ਆਪਣੇ ਹੌਟ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਹੀ ਰਹਿੰਦੀ ਹੈ। ਹਾਲ ਹੀ 'ਚ ਜੇਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਸਲ 'ਚ ਜੇਸ ਨੇ ਨਿਊਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਦਿਖ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਜੇਸ ਰੈੱਡ ਕਲਰ ਦੀ ਨੈੱਟ ਦੀ ਬਿਕਨੀ ਨੂੰ ਉਤਾਰ ਕੇ ਤਸਵੀਰਾਂ ਖਿੱਚਵਾਉਂਦੀ ਹੋਈ ਦਿਖ ਰਹੀ ਹੈ। ਉਨ੍ਹਾਂ ਦਾ ਅਜਿਹਾ ਹੌਟ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ 'ਚ ਸਨਸਨੀ ਮਚਾ ਦੇਣ ਵਾਲਾ ਹੈ।
ਇਸ ਤੋਂ ਇਲਾਵਾ ਜੇਸ ਨੇ ਬਲਿਊ ਬਿਕਨੀ ਤੇ ਬਾਕੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਂਝ ਉਹ ਅਕਸਰ ਸੋਸ਼ਲ ਸਾਈਟ 'ਤੇ ਆਪਣੀਆਂ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
ਨਵੇਂ ਸਾਲ ਦੇ ਸੈਲੀਬ੍ਰੇਸ਼ਨ ਤੋਂ ਇਲਾਵਾ ਜੇਸ ਦੀਆਂ ਇਨ੍ਹਾਂ ਨਿਊਡ ਤਸਵੀਰਾਂ ਨੇ ਸੋਸ਼ਲ ਸਾਈਟ 'ਤੇ ਤਹਿਲਕਾ ਮਚਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ 28 ਸਾਲਾ ਜੇਸ ਦਾ ਨਾਂ ਦੁਨੀਆ ਦੀਆਂ ਬੋਲਡ ਹਸੀਨਾਵਾਂ 'ਚ ਸ਼ਾਮਲ ਹੈ। ਉਹ ਇੰਨੀ ਖੂਬਸੂਰਤ ਤੇ ਹੌਟ ਹੈ ਕਿ ਲੋਕ ਉਨ੍ਹਾਂ ਤੋਂ ਨਜ਼ਰਾਂ ਹੀ ਨਹੀਂ ਹਟਾ ਪਾਉਂਦੇ।