FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਜੈਸਿਕਾ ਦਾ 'ਹੌਟ ਲੁੱਕ'

jessica wright
06 January, 2019 01:55:32 PM

ਮੈਡ੍ਰਿਡ (ਬਿਊਰੋ)— ਹਾਲੀਵੁੱਡ ਗਾਇਕਾ ਤੇ ਅਦਾਕਾਰਾ ਜੈਸਿਕਾ ਰਾਈਟ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਿਕਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਉਸ ਦਾ ਇਹ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਜੈਸਿਕਾ ਕਾਫੀ ਹੌਟ ਤੇ ਬੋਲਡ ਲੱਗ ਰਹੀ ਹੈ।

Punjabi Bollywood Tadka

ਫੋਟੋਸ਼ੂਟ ਦੀਆਂ ਕਈ ਤਸਵੀਰਾਂ 'ਚ ਜੈਸਿਕਾ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜੈਸਿਕਾ ਆਪਣੀ ਹੌਟਨੈੱਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਜੈਸਿਕਾ ਰਾਈਟ ਆਪਣੇ ਕਰੀਅਰ ਦੌਰਾਨ 'ਦਿ ਅੋਨਲੀ ਵੇਅ ਇਜ਼ ਐਕਸ', 'ਗਰੇਨਾਈਟ ਫਲੈਟਸ', 'ਡਾਂਸ ਡਾਂਸ...'  ਵਰਗੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਜੈਸਿਕਾ ਮਸ਼ਹੂਰ ਰਿਐਲਿਟੀ ਸ਼ੋਅ 'ਆਈ. ਟੀ. ਵੀ. ਬੀ' ਸੀਰੀਜ਼ ਦਾ ਹਿੱਸਾ ਰਹਿ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Jessica Wright Ibiza Beach Swimsuit Hotness Hollywood Actress

Edited By

Sunita

Sunita is News Editor at Jagbani.