FacebookTwitterg+Mail

ਬਿਕਨੀ 'ਚ ਪਹਿਲਾਂ ਨਾਲੋਂ ਵੀ ਬੋਲਡ ਦਿਖੀ ਜੈਸਿਕਾ, ਤਸਵੀਰਾਂ ਨੇ ਗਵਾਹ

jessica wright
07 July, 2018 04:59:40 PM

ਮੈਡ੍ਰਿਡ (ਬਿਊਰੋ)— ਹਾਲੀਵੁੱਡ ਗਾਇਕਾ ਤੇ ਅਦਾਕਾਰਾ ਜੈਸਿਕਾ ਰਾਈਟ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਿਕਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਦਰਸਅਲ, ਜੈਸਿਕਾ ਦੀਆਂ ਇਹ ਤਸਵੀਰਾਂ ਇਬੀਜ਼ਾ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਜੈਸਿਕਾ ਬਿਕਨੀ 'ਚ ਬੇਹੱਦ ਬੋਲਡ ਲੱਗ ਰਹੀ ਹੈ, ਉੱਥੇ ਹੀ ਕਈ ਤਸਵੀਰਾਂ 'ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜੈਸਿਕਾ ਆਪਣੀ ਹੌਟਨੈੱਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਜੈਸਿਕਾ ਰਾਈਟ ਆਪਣੇ ਕਰੀਅਰ ਦੌਰਾਨ 'ਦਿ ਅੋਨਲੀ ਵੇਅ ਇਜ਼ ਐਕਸ', 'ਗਰੇਨਾਈਟ ਫਲੈਟਸ', 'ਡਾਂਸ ਡਾਂਸ...'  ਵਰਗੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਜੈਸਿਕਾ ਮਸ਼ਹੂਰ ਰਿਐਲਿਟੀ ਸ਼ੋਅ 'ਆਈ. ਟੀ. ਵੀ. ਬੀ' ਸੀਰੀਜ਼ ਦਾ ਹਿੱਸਾ ਰਹਿ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Jessica Wright Ibiza Beach Bikini Pose Granite Flats Hollywood Actress

Edited By

Kapil Kumar

Kapil Kumar is News Editor at Jagbani.