FacebookTwitterg+Mail

ਪਾਰਟੀ 'ਚ ਸ਼੍ਰੀਦੇਵੀ ਦੀ ਬੇਟੀ ਅੱਗੇ ਫਿੱਕੀ ਪਈ ਸ਼ਿਲਪਾ ਤੇ ਬਿਪਾਸ਼ਾ ਦੀ ਖੂਬਸੂਰਤੀ, ਲੁੱਟੀ ਲਾਈਮਲਾਈਟ

jhanvi kapoor and khushi kapoor look ravishing at shilpa shetty s diwali bash
20 October, 2017 04:20:11 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਘਰ 'ਚ ਬੀਤੇ ਦਿਨੀਂ ਗ੍ਰੈਂਡ ਦੀਵਾਲੀ ਪਾਰਟੀ ਰੱਖੀ ਸੀ, ਜਿਸ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪਾਰਟੀ 'ਚ ਬਿਪਾਸ਼ਾ ਬਸੁ ਪਤੀ ਕਰਨ ਸਿੰਘ ਗਰੋਵਰ, ਸੋਹਾ ਅਲੀ ਖਾਨ- ਕੁਣਾਲ ਖੇਮੂ, ਆਰ ਮਾਧਵਨ, ਅਨਿਲ ਕਪੂਰ, ਸ਼੍ਰੀਦੇਵੀ ਤੇ ਬੇਟੀ ਜਾਹਨਵੀ ਕਪੂਰ, ਖੁਸ਼ੀ ਕਪੂਰ ਵੀ ਨਜ਼ਰ ਆਈਆਂ।

Punjabi Bollywood Tadka

ਇਸ ਦੌਰਾਨ ਸਾਰੇ ਸਟਾਰਸ ਇਕ-ਦੂਜੇ ਤੋਂ ਵਧ ਖੂਬਸੂਰਤ ਲੱਗ ਰਹੇ ਸਨ ਪਰ ਜੋ ਖੂਬਸੂਰਤੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ 'ਚ ਨਜ਼ਰ ਆ ਰਹੀ ਸੀ, ਉਹ ਕਿਸੇ ਹੋਰ 'ਚ ਨਹੀਂ ਸੀ।

Punjabi Bollywood Tadka

ਉਸ ਨੇ ਇਸ ਦੌਰਾਨ ਕਲਰਫੁੱਲ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।

Punjabi Bollywood Tadka

ਮੌਜੂਦਾ ਪਾਰਟੀ 'ਚ ਸਾਰੇ ਲੋਕਾਂ ਦਾ ਧਿਆਨ ਸ਼੍ਰੀਦੇਵੀ ਦੀ ਲਾਡਲੀ ਨੇ ਆਪਣੇ ਵੱਲ ਆਕ੍ਰਸ਼ਿਤ ਕੀਤਾ।

Punjabi Bollywood Tadka

ਇਸ ਦੋਰਾਨ ਲੋਕਾਂ ਦੀਆਂ ਨਜ਼ਰਾਂ ਸਿਰਫ ਸ਼੍ਰੀਦੇਵੀ ਦੀ ਬੇਟੀ 'ਤੇ ਟਿੱਕੀਆਂ ਸਨ।

Punjabi Bollywood Tadka

ਪਾਰਟੀ 'ਚ ਸਾਰੀ ਲਾਈਮਲਾਈਟ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਲਾਡਲੀ ਨੇ ਹੀ ਲੁੱਟੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shilpa ShettyRaj KundraGrand Diwali BashBipasha BasuKaran Singh Grover Soha Ali Khan Jhanvi Kapoor Khushi KapoorKunal Kemmu R Madhavan Anil Kapoor