ਮੁੰਬਈ— ਨਿਰਦੇਸ਼ਕ ਕਰਨ ਜੌਹਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਸ਼ਿਲਪਾ ਸ਼ੈੱਟੀ ਅਤੇ ਬਾਲੀਵੁੱਡ ਦੇ ਕਈ ਦਿਗਜ ਸਿਤਾਰੇ ਬੀਤੀ ਸ਼ਾਮ ਐਤਵਾਰ ਨੂੰ ਫਿਲਮ ਫੇਅਰ ਦੇ ਐਡੀਟਰ ਜੀਤੇਸ਼ ਪਿਲਈ ਦੀ ਬਰਥਡੇ ਪਾਰਟੀ 'ਚ ਪਹੁੰਚੇ ਹੋਏ ਹਨ। ਫਿਲਮ ਫੇਅਰ ਦੇ ਐਡੀਟਰ ਜੀਤੇਸ਼ ਪਿਲਈ ਨੂੰ ਕਿਸ ਕਰਦੀ ਨਜ਼ਰ ਆਈ ਆਲੀਆ ਭੱਟ।
ਇਸ ਪਾਰਟੀ ਦੌਰਾਨ ਆਲੀਆ ਭੱਟ ਨੇ ਡੈਨਿਮ ਜੈਕੇਟ ਨਾਲ ਸਾਖ ਲਾਂਗ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।
ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਇਸ ਪਾਰਟੀ ਦੌਰਾਨ ਬਲੈਕ ਟੀ-ਸ਼ਰਟ ਅਤੇ ਡੈਨਿਮ ਜੈਕੇਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਆਲੀਆ ਕਰਨ ਜੌਹਰ ਨਾਲ ਪੋਜ ਦਿੰਦੀ ਨਜ਼ਰ ਆ ਰਹੀ ਸੀ।
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਲੁੱਕ ਇਸ ਪਾਰਟੀ 'ਚ ਕਾਫੀ ਆਕਰਸ਼ਿਤ ਸੀ। ਸ਼ਿਲਪਾ ਚਿੱਟੇ ਰੰਗ ਦੀ ਸ਼ਾਰਟ ਡਰੈੱਸ 'ਚ ਕਾਫੀ ਹੌਟ ਨਜ਼ਰ ਆ ਰਹੀ ਸੀ।
ਅਨੁਸ਼ਕਾ ਸ਼ਰਮਾ ਇਸ ਪਾਰਟੀ 'ਚ ਮੈਕਸੀ ਡਰੈੱਸ 'ਚ ਨਜ਼ਰ ਆ ਰਹੀ ਸੀ।
'ਕਾਕਲੇਟ' ਗਰਲ ਡਾਇਨਾ ਪੇਂਟੀ ਆਪਣੀ ਡਰੈੱਸ ਨਾਲ ਪਾਰਟੀ 'ਚ ਸਭ ਦਾ ਧਿਆਨ ਆਪਣੇ ਵੱਲ ਖਿਚ ਰਹੀ ਸੀ।
ਸਦਾਬਹਾਰ ਬਾਲੀਵੁੱਡ ਅਭਿਨੇਤਰੀ ਰੇਖਾ ਇਸ ਪਾਰਟੀ 'ਚ ਗੀ੍ਰਨ ਕਲਰ ਦੀ ਕਾਂਜੀਵਰਮ ਸਾੜੀ 'ਚ ਨਜ਼ਰ ਆੀ ਸੀ।
ਇਸ ਪਾਰਟੀ ਦੌਰਾਨ ਕ੍ਰਿਤੀ ਸੈਨਨ ਕੁਝ ਇਸ ਅੰਦਾਜ਼ 'ਚ ਆਈ ਨਜ਼ਰ
ਪਾਰਟੀ ਦੌਰਾਨ ਡਿਜਾਇਨਰ ਮਨੀਸ਼ ਮਲਹੋਤਰਾ, ਰੇਖਾ, ਸ਼ਿਲਪਾ ਸ਼ੈੱਟੀ ਨਾਲ ਪੋਜ ਦਿੰਦੇ ਆਏ ਨਜ਼ਰ।
'ਮਿਰਜਿਆ ਗਰਲ' ਸਿਆਮੀ ਖੇਰ ਆਪਣੇ ਸਟਾਈਲਿਸ਼ ਅੰਦਾਜ਼ 'ਚ ਖੂਬਸੂਰਤ ਦਿਖਾਈ ਦੇ ਰਹੀ ਸੀ।
90 ਦੇ ਦਹਾਕੇ ਦੀ ਸੈਨਸੇਸ਼ਨ ਉਰਮਿਲਾ ਮਾਤੋਂੜਕਰ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
ਇਸ ਪਾਰਟੀ 'ਚ ਤੁਸ਼ਾਰ ਕਪੂਰ ਵੀ ਪਹੁੰਚੇ ਹੋਏ ਸੀ