FacebookTwitterg+Mail

Pics : 'ਸੱਤਯਮੇਵ ਜਯਤੇ' ਦੀ ਸਕ੍ਰੀਨਿੰਗ 'ਤੇ ਆਟੋਰਿਕਸ਼ਾ 'ਚ ਪਹੁੰਚੇ ਜੌਨ ਅਬ੍ਰਾਹਮ

john abraham
12 August, 2018 05:22:45 PM

ਮੁੰਬਈ (ਬਿਊਰੋ)— ਜੌਨ ਅ੍ਰਬਾਹਮ ਸਟਾਰਰ ਫਿਲਮ 'ਸੱਤਯਮੇਵ ਜਯਤੇ' 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਮਨੋਜ ਵਾਜਪਾਈ ਅਤੇ ਆਇਸ਼ਾ ਸ਼ਰਮਾ ਅਹਿਮ ਭੂਮਿਕਾ 'ਚ ਹਨ। ਹਾਲ ਹੀ 'ਚ ਮੁੰਬਈ 'ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ 'ਚ ਜੌਨ ਅਬ੍ਰਾਹਮ ਨੇ ਖਾਸ ਅੰਦਾਜ਼ 'ਚ ਆਟੋ ਰਿਕਸ਼ਾ 'ਚ ਬੈਠ ਕੇ ਐਂਟਰੀ ਕੀਤੀ।

Punjabi Bollywood Tadka
ਜੌਨ ਅਬ੍ਰਾਹਮ ਦੀ ਇਸ ਸਪੈਸ਼ਲ ਐਂਟਰੀ ਨਾਲ ਸਭ ਹੈਰਾਨ ਰਹਿ ਗਏ। ਉਝੰ ਕਈ ਇੰਟਰਵਿਊਜ਼ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਜੌਨ ਸਿੰਪਲ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਸਕ੍ਰੀਨਿੰਗ 'ਤੇ ਸਾਫ ਨਜ਼ਰ ਆ ਰਿਹਾ ਹੈ। ਫਿਲਮ 'ਸੱਤਸਮੇਵ ਜਯਤੇ' ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਅੰਮ੍ਰਿਤਾ ਖਾਨਵਿਲਕਰ, ਆਇਸ਼ਾ ਸ਼ਰਮਾ ਅਤੇ ਨੋਰਾ ਫਤੇਹੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka

ਫਿਲਮ ਦੀ ਕਹਾਣੀ ਇਹ ਅਜਿਹੇ ਸ਼ਖਸ ਦੇ ਬਾਰੇ 'ਚ ਹੈ ਜੋ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਇਸ ਦੇ ਵਿਰੋਧ 'ਚ ਨਿਕਲਦਾ ਹੈ ਪਰ ਉਹ ਵੀ ਗੈਰ-ਕਾਨੂੰਨੀ ਤਾਰੀਕੇ ਨਾਲ। ਇਸ ਫਿਲਮ ਦੇ ਗੀਤ ਪਹਿਲਾਂ ਹੀ ਰਿਕਾਰਡ ਬਣਾ ਚੁੱਕੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਕੀ ਕਮਾਲ ਕਰਦੀ ਹੈ।

Punjabi Bollywood Tadka

Punjabi Bollywood Tadka

Director Abhishek Sharma

Punjabi Bollywood Tadka

Actress Kriti Kharbanda

Punjabi Bollywood Tadka


Tags: John Abraham Nora Fatehi Manoj Bajpayee Screening Satyameva Jayate Bollywood Actor

Edited By

Kapil Kumar

Kapil Kumar is News Editor at Jagbani.