FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਜੌਨੀ ਮਹੇ ਦਾ ਧਾਰਮਿਕ ਟਰੈਕ 'ਲੱਗਦੇ ਜੈਕਾਰੇ'

johny mahe
28 April, 2019 09:04:03 AM

ਜਲੰਧਰ (ਅਮਰ) - 'ਸਲੂਟ' ਨਾਲ ਚਰਚਾ 'ਚ ਆਏ ਗਾਇਕ ਜੌਨੀ ਮਹੇ ਦਾ ਧਾਰਮਿਕ ਟਰੈਕ 'ਲੱਗਦੇ ਜੈਕਾਰੇ' ਐਕਸਾਈਜ਼ ਕਮਿਸ਼ਨਰ ਬੀ. ਕੇ. ਵਿਰਦੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜੌਨੀ ਮਹੇ 'ਤੇ ਮਹਾਮਾਈ ਦੀ ਅਥਾਹ ਕ੍ਰਿਪਾ ਹੈ, ਜੋ ਇੰਨਾ ਸੁਰੀਲਾ ਗਾਉਂਦਾ ਹੈ। ਮਹਾਮਾਈ ਇਸ 'ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ। ਇਸ ਧਾਰਮਿਕ ਟਰੈਕ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਇਸ ਮੌਕੇ ਗਾਇਕ ਜੌਨੀ ਮਹੇ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਅਮਰ ਦਿ ਮਿਊਜ਼ਿਕ ਮਿਰਰ ਅਤੇ ਲੇਖਨ ਲੱਖੀ ਗਿੱਲ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸਾਹਿਲ ਵੱਲੋਂ ਵੀਡੀਓ ਤਿਆਰ ਕੀਤਾ ਗਿਆ ਹੈ।

Punjabi Bollywood Tadka

ਇਸ ਦੀ ਪ੍ਰਾਡੈਕਸ਼ਨ ਜੀਤ ਰਿਕਾਰਡਜ਼ ਵੱਲੋਂ ਕੀਤੀ ਗਈ ਹੈ।ਜੌਨੀ ਮਹੇ ਦਾ ਧਾਰਮਿਕ ਟ੍ਰੈਕ 'ਲੱਗਦੇ ਜੈਕਾਰੇ' ਰਿਲੀਜ਼ ਕਰਦੇ ਹੋਏ ਐਕਸਾਈਜ਼ ਕਮਿਸ਼ਨਰ ਬੀ. ਕੇ. ਵਿਰਦੀ ਤੇ ਹੋਰ।

Punjabi Bollywood Tadka


Tags: Johny MaheLagde Jai kareLakhi GillJeet Records Devotional 2019Punjabi Singer

Edited By

Sunita

Sunita is News Editor at Jagbani.