FacebookTwitterg+Mail

ਅਜਿਹੀ ਵਜ੍ਹਾ ਕਰਕੇ ਜੂਹੀ ਚਾਵਲਾ ਦੀ ਲੁੱਕ 'ਚ ਆਇਆ ਬਦਲਾਅ, ਪਛਾਣਨਾ ਹੋਇਆ ਔਖਾ

juhi chawla
28 March, 2018 02:52:27 PM

ਮੁੰਬਈ(ਬਿਊਰੋ)— ਇਹ ਸੱਚ ਹੈ ਕਿ ਉਮਰ ਦੇ ਨਾਲ-ਨਾਲ ਸਰੀਰ ਤੇ ਚਿਹਰੇ 'ਤੇ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ ਪਰ ਕਦੇ-ਕਦੇ ਖੁਦ ਦੀ ਕੀਤੀ ਗਲਤੀ ਨਾਲ ਮੂੰਹ 'ਤੇ ਰਿਏਕਸ਼ਨ/ਇਨਫੈਕਸ਼ਨ ਹੋ ਜਾਂਦੇ ਹਨ। ਅਜਿਹਾ ਹੀ ਕੁਝ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨਾਲ ਵੀ ਹੋਇਆ।
Punjabi Bollywood Tadka

ਹਾਲ ਹੀ 'ਚ ਉਸ ਨੇ ਆਸਟਰੀਆ ਤੋਂ ਇਕ ਤਸਵੀਰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਜੂਹੀ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ ਤੇ ਉਸ ਨੂੰ ਪਛਾਣਨਾ ਕਾਫੀ ਔਖਾ ਹੋ ਰਿਹਾ ਹੈ।
Punjabi Bollywood Tadka

ਇੰਨਾਂ ਹੀ ਨਹੀਂ ਉਸ ਨੇ ਆਪਣੇ ਟਵਿਟਰ ਹੈਂਡਲ 'ਤੇ ਆਪਣੇ ਹੇਅਰ ਫਾਲ ਤੇ ਸਕਿਨ/ਚਮੜੀ ਦੀ ਸਮੱਸਿਆ ਨੂੰ ਲੈ ਕੇ ਲਿਖਿਆ, ''I suffered the most frightening chemical reaction on my scalp/face and learnt a harsh lesson .. so TODAY trashing the chemicals and embracing the BEST beauty kit ever !!!!।''
Punjabi Bollywood Tadka
ਬਦਲਾਅ ਲੱਗ ਰਿਹਾ ਹੈ ਚਿਹਰੇ 'ਚ
ਜੂਹੀ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ 'ਚ ਉਸ ਦੇ ਚਿਹਰੇ 'ਚ ਕਾਫੀ ਬਦਲਾਅ ਨਜ਼ਰ ਆ ਰਿਹਾ ਹੈ। ਜੂਹੀ 50 ਸਾਲ ਦੀ ਹੈ ਤੇ ਉਸ ਨੇ ਦੱਖਣੀ ਫਿਲਮ ਇੰਡਸਟਰੀ ਨਾਲ ਕਈ ਵੈੱਬ ਸੀਰੀਜ਼ 'ਚ ਕੈਮਿਓ ਕੀਤਾ ਹੈ। ਉਸ ਦੀ ਆਉਣ ਵਾਲੀ ਫਿਲਮ 'ਜ਼ੀਰੋ' ਹੈ, ਜਿਸ 'ਚ ਉਹ ਕੈਮਿਓ ਕਰਦੀ ਨਜ਼ਰ ਆਵੇਗੀ।
Punjabi Bollywood Tadka

ਕੁਝ ਮਹੀਨੇ ਪਹਿਲਾਂ ਜੂਹੀ ਨੇ 'ਗੁਲਾਬ ਗੈਂਗ' 'ਚ ਆਪਣੇ ਵਿਲੇਨ ਦੇ ਕਿਰਦਾਰ ਬਾਰੇ ਕਿਹਾ ਸੀ, ''ਇਸ ਫਿਲਮ ਤੋਂ ਬਾਅਦ ਪਤਾ ਲੱਗਾ ਕਿ ਸਭ ਤੋਂ ਚੰਗੀ ਵਿਲੇਨ ਹਾਂ। ਹਾਲਾਂਕਿ 'ਗੁਲਾਬ ਗੈਂਗ' ਤੋਂ ਬਾਅਦ ਹੁਣ ਤੱਕ ਅਜਿਹਾ ਕਿਰਦਾਰ ਆਫਰ ਨਹੀਂ ਹੋਇਆ।''
Punjabi Bollywood Tadka
ਇਨ੍ਹਾਂ ਫਿਲਮਾਂ 'ਚ ਕੀਤਾ ਜੂਹੀ ਨੇ ਕੰਮ
ਜੂਲੀ ਚਾਵਲਾ ਨੇ 'ਕਿਆਮਤ ਸੇ ਕਿਆਮਤ ਤੱਕ', 'ਸਵਰਗ', 'ਸ਼ਾਨਦਾਰ', 'ਬੋਲ ਰਾਧਾ ਬੋਲ', 'ਇੱਜ਼ਤ ਕੀ ਰੋਟੀ', 'ਅੰਦਾਜ਼', 'ਸਾਜਨ ਕਾ ਘਰ', 'ਫਿਰ ਭੀ ਦਿਲ ਹੈ ਹਿੰਦੁਸਤਾਨੀ' ਤੇ 'ਭੂਤਨਾਥ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Juhi Chawla Raju Ban Gaya GentlemanMy Brother Nikhil Gulaab GangChalk n Duster3 Deewarein Hum Hain Rahi Pyar Ke

Edited By

Sunita

Sunita is News Editor at Jagbani.