FacebookTwitterg+Mail

ਜੂਲੀਆ ਰੋਬਰਟਸ 5ਵੀਂ ਵਾਰ ਬਣੀ 'ਵਿਸ਼ਵ ਦੀ ਸਭ ਤੋਂ ਖੁਬਸੂਰਤ ਮਹਿਲਾ'

    1/2
24 April, 2017 05:27:45 AM
ਲਾਂਸ ਏਂਜਿਲਸ— ਹਾਲੀਵੁੱਡ ਐਕਟਰਸ ਜੂਲੀਆ ਰੋਬਰਟਸ ਨੂੰ 'ਪੀਪੱਲ ਮੈਗਜ਼ੀਨ' ਵੱਲੋਂ ਵਿਸ਼ਵ ਦੀ ਸਭ ਤੋਂ ਖੁਬਸੂਰਤ ਮਹਿਲਾ 2017 ਦੇ ਐਵਾਰਡ ਨਾਲ ਸਨਮਾਨਿਤ ਕੀਤਾ। ਜੂਲੀਆ ਨੇ ਇਹ ਐਵਾਰਡ ਪੰਜਵੀ ਵਾਰ ਆਪਣੇ ਨਾਂ ਕੀਤਾ ਹੈ। ਉਥੇ ਹੀ 49 ਸਾਲਾਂ ਦੀ ਰੋਬਰਟ ਦਾ ਕਹਿਣਾ ਹੈ ਕਿ ਐਵਾਰਡ ਮਿਲਣ ਦੇ ਬਾਅਦ ਹਜੇਂ ਤਕ ਉਨਾਂ ਦੇ ਚੰਗੇ ਦਿਨ ਨਹੀਂ ਆਏ ਹਨ।26 ਸਾਲ ਪਹਿਲਾ 'ਪ੍ਰੀਟੀ ਵੂਮੈਨ' ਦੀ ਇਹ ਅਦਾਕਾਰਾ ਪਹਿਲੀ ਸਟਾਰ ਸੀ ਜੋ ਪੀਪਲ ਮੈਗਜ਼ੀਨ ਦੇ 'ਵਿਸ਼ਵ ਦੀ ਸਭ ਤੋਂ ਖੂਬਸੂਰਤ ਮਹਿਲਾ' ਅਡੀਸ਼ਨ ਦੇ ਕਵਰ ਪੇਜ਼ 'ਤੇ ਸੀ ਅਤੇ ਪੰਜਵੀ ਵਾਰ ਉਹ ਫਿਰ ਤੋਂ ਇਸ ਕਵਰ ਪੇਜ਼ 'ਤੇ ਹੈ।ਜੁਲੀਆ ਰੋਬਰਟਸ ਨੂੰ 1991 'ਚ ਸਾਲਾਨਾ ਮਾਣ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਦੇ ਬਾਅਦ ਉਸ ਨੇ 'ਪ੍ਰੀਟੀ ਵੂਮੈਨ' ਫਿਲਮ ਕਰ ਪ੍ਰਸਿੱਧੀ ਹਾਸਿਲ ਕੀਤੀ। ਉਹ 2000, 2005 ਅਤੇ 2010 'ਚ 'ਸਭ ਤੋਂ ਖੂਬਸੂਰਤ ਮਹਿਲਾ' ਰਹੀ ਹੈ।

Tags: Julia RobertsPeople MagazineCover PageWorld beautiful womenAwardਜੂਲੀਆ ਰੋਬਰਟਸਪੀਪੱਲ ਮੈਗਜ਼ੀਨ