FacebookTwitterg+Mail

ਜਸਟਿਸ ਬੀਬਰ ਨੂੰ ਸਰੋਦ ਭੇਟ ਕਰਨਗੇ ਅਮਜ਼ਦ ਅਲੀ ਖਾਨ

    1/2
09 May, 2017 10:27:28 AM
ਮੁੰਬਈ— ਅਮਰੀਕੀ ਪੌਪ ਸਟਾਰ ਜਸਟਿਨ ਬੀਬਰ ਪਹਿਲੀ ਵਾਰ ਭਾਰਤ ਆ ਰਹੇ ਹਨ ਅਤੇ ਉਨ੍ਹਾਂ ਦੇ ਇਸ ਦੌਰੇ 'ਤੇ ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਹਸਤਾਖਰ ਕੀਤੀ ਹੋਈ ਸਰੋਦ ਤੋਂ ਲੈ ਕੇ ਡਿਜ਼ਾਈਨਰ ਕੱਪੜਿਆਂ ਤੱਕ ਕਈ ਬਿਹਤਰੀਨ ਯਾਦਗਾਰੀ ਚੀਜ਼ਾਂ ਭੇਟ ਦੇ ਰੂਪ ਵਿਚ ਦਿੱਤੀਆਂ ਜਾਣਗੀਆਂ। ਇਹ ਸਟਾਰ ਵ੍ਹਾਈਟ ਫਾਕਸ ਇੰਡੀਆ ਵਲੋਂ ਆਯੋਜਿਤ ਜੀਓ ਜਸਟਿਨ ਬੀਬਰ ਪਰਪੇਜ ਵਰਲਡ ਟੂਰ ਵਿਚ ਆਪਣੀ ਪੇਸ਼ਕਾਰੀ ਦੇਵੇਗਾ।

Tags: Justin Bieber Popstarਜਸਟਿਨ ਬੀਬਰਪੌਪਸਟਾਰ