FacebookTwitterg+Mail

ਯੂਟਿਊਬ ਦੇ ਇਸ ਵੀਡੀਓ ਨੇ ਜਸਟਿਨ ਬੀਬਰ ਨੂੰ ਬਣਾਇਆ ਪੌਪ ਸਟਾਰ

09 May, 2017 05:07:44 PM

ਮੁੰਬਈ— ਕੈਨੇਡੀਅਨ ਸਿੰਗਰ ਜਸਟਿਨ ਬੀਬਰ ਆਪਣੇ ਵਰਲਡ ਟੂਰ ਦੇ ਪ੍ਰੋਗਰਾਮ ਤਹਿਤ ਭਾਰਤ ਆਏ ਹੋਏ ਹਨ। ਅੱਜ ਪੂਰੀ ਦੁਨੀਆ 'ਚ ਆਪਣੀ ਗਾਇਕੀ ਦੇ ਮਸ਼ਹੂਰ ਇਸ ਪੌਪ ਸਟਾਰ ਨੂੰ ਦੁਨੀਆ ਭਰ 'ਚ ਕੁਝ ਸਾਲ ਪਹਿਲਾਂ ਕੋਈ ਨਹੀਂ ਜਾਣਦਾ ਸੀ। ਕੁਝ ਸਾਲ ਪਹਿਲਾਂ ਜਸਟਿਨ ਦੀ ਮਾਂ ਨੇ ਯੂਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨਾਲ ਉਹ ਇਸ ਸਟਾਰਡਮ ਤਕ ਪਹੁੰਚੇ ਹਨ।

ਜ਼ਿਕਰਯੋਗ ਹੈ ਕਿ 12 ਸਾਲ ਦੀ ਉਮਰ 'ਚ ਜਸਟਿਨ ਦਾ ਇਹ ਵੀਡੀਓ ਉਨਾਂ ਦੀ ਮਾਂ ਨੇ ਮੋਬਾਇਲ ਕੈਮਰੇ ਨਾਲ ਬਣਾਇਆ ਸੀ ਅਤੇ ਉਨ੍ਹਾਂ ਦੇ ਪਿਤਾ ਦੇ ਯੂਟਿਊਬ ਅਕਾਊਂਟ ਨਾਲ ਸ਼ੇਅਰ ਕੀਤਾ ਸੀ। 2007 'ਚ ਕ੍ਰਿਸ਼ ਬਰਾਉਨ ਦੇ ਹਿੱਟ ਨੰਬਰ ਵਿਦ ਯੂ ਨੂੰ ਆਪਣੀ ਆਵਾਜ਼ 'ਚ ਗਾ ਕੇ ਜਸਟਿਨ ਨੇ ਸੋਸ਼ਲ ਮੀਡੀਆ 'ਤੇ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ।


Tags: Justin Bieber Popstar Stardum youtube ਜਸਟਿਨ ਬੀਬਰ ਯੂਟਿਊਬ