FacebookTwitterg+Mail

OMG! ਲੱਖਾਂ ਕੁੜੀਆਂ ਦੇ ਦਿਲ ਤੋੜਦੇ ਹੋਏ ਜਸਟਿਨ ਬੀਬਰ ਨੇ ਸਾਬਕਾ ਪ੍ਰੇਮਿਕਾ ਨਾਲ ਕੀਤੀ ਮੰਗਣੀ

justin bieber
09 July, 2018 03:57:32 PM

ਮੁੰਬਈ (ਬਿਊਰੋ)— ਮੀਡੀਆ ਰਿਪੋਰਟਸ 'ਚ ਚਰਚਾ ਹੈ ਕਿ ਮਸ਼ਹੂਰ ਹਾਲੀਵੁੱਡ ਗਾਇਕ ਅਤੇ ਲੱਖਾਂ ਕੁੜੀਆਂ ਦੀ ਧੜਕਨ ਜਸਟਿਨ ਬੀਬਰ ਨੇ ਅਮਰੀਕੀ ਮਾਡਲ ਅਤੇ ਸਾਬਕਾ ਪ੍ਰੇਮਿਕਾ ਹੇਲੀ ਬਾਲਡਵਿਨ ਨਾਲ ਮੰਗਣੀ ਕਰ ਲਈ ਹੈ।

 

A post shared by Justinbieber (@jbsupporters) on

ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਜਸਟਿਨ ਨੇ ਬੀਤੇ ਸ਼ਨੀਵਾਰ ਨੂੰ ਬਹਾਮਾਸ 'ਚ ਹੇਲੀ ਨੂੰ ਪ੍ਰਪੋਜ਼ ਕੀਤਾ।

ਹਾਲਾਂਕਿ ਫਿਲਹਾਲ ਮੰਗਣੀ ਬਾਰੇ ਦੋਹਾਂ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਦੋਵੇਂ ਬਹਾਮਾਸ 'ਚ ਹੀ ਹਨ ਅਤੇ ਇਕ-ਦੂਜੇ ਨਾਲ ਸਮਾਂ ਬਿਤਾ ਰਹੇ ਹਨ।

ਦੱਸਣਯੋਗ ਹੈ ਕਿ ਜਸਟਿਨ ਦੀ ਮੰਗਣੀ ਦੀ ਖਬਰ ਤੋਂ ਲੱਖਾਂ ਕੁੜੀਆਂ ਦਿਲ ਟੁੱਟ ਗਏ ਹਨ।

Punjabi Bollywood Tadka

ਕੁੜੀਆਂ 'ਚ ਜਸਟਿਨ ਨੂੰ ਲੈ ਕੇ ਕ੍ਰੇਜ਼ ਕਾਫੀ ਦੇਖਣ ਨੂੰ ਮਿਲਦਾ ਰਿਹਾ ਹੈ ਫਿਰ ਭਾਵੇਂ ਉਹ ਭਾਰਤ 'ਚ ਹੋਣ ਜਾਂ ਵਿਦੇਸ਼ਾਂ 'ਚ।

Punjabi Bollywood Tadka

Punjabi Bollywood Tadka


Tags: Justin Bieber EngagementHailey Rhode BaldwinCanadian SingerReport

Edited By

Chanda Verma

Chanda Verma is News Editor at Jagbani.