FacebookTwitterg+Mail

ਅਜਿਹੀ ਹੈ ਨਿਊਯਾਰਕ ਦੀ ਇਹ ਹੌਟ ਨਰਸ, ਨਾਲ ਜਿੱਤਿਆਂ ਰਾਤੋਂ-ਰਾਤ ਤਗਮਾ

kaicyre palmers is the world s sexiest nurse  according to the internet
01 June, 2017 02:40:04 PM
ਮੁੰਬਈ— ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਨਿਊਯਾਰਕ ਦੀ ਨਰਸ ਕਾਇਲੀ ਪਾਲਮਰਸ ਦੀਆਂ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨੀ ਦਿਨੀਂ ਸੋਸ਼ਲ ਮੀਡੀਆ ਨੇ ਜਿੱਥੇ ਪੂਰੀ ਦੁਨੀਆ ਨੂੰ ਜੋੜ ਕੇ ਰੱਖਿਆ ਹੈ, ਉਥੇ ਹੀ ਕਈ ਲੋਕਾਂ ਨੂੰ ਇਸ ਦਾ ਬੇਹੱਦ ਫਾਇਦਾ ਵੀ ਮਿਲ ਰਿਹਾ ਹੈ।
Punjabi Bollywood Tadka
ਅਜਿਹਾ ਹੀ ਕੁਝ ਹੋਇਆ ਨਿਊਯਾਰਕ ਦੀ ਇੱਕ ਨਰਸ ਨਾਲ। ਇਹ ਨਰਸ ਇੰਨੀ ਜ਼ਿਆਦਾ ਹੌਟ ਹੈ ਕਿ ਰਾਤੋਂ-ਰਾਤ ਇਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਵਾਇਰਲ ਹੋ ਗਈ ਅਤੇ ਇਸ ਹੌਟਨੈੱਸ ਨੂੰ ਦੇਖਦੇ ਹੋਏ ਇਸ ਨੂੰ ਦੁਨੀਆ ਦੀ ਸਭ ਤੋਂ ਹੌਟ ਨਰਸ ਦਾ ਤਗਮਾ ਵੀ ਮਿਲ ਗਿਆ।
Punjabi Bollywood Tadka
ਦੁਨੀਆਭਰ 'ਚ ਕਈ ਖੂਬਸੂਰਤ ਲੜਕੀਆਂ ਹਨ। ਜ਼ਰੂਰੀ ਨਹੀਂ ਕਿ ਇਹ ਖੂਬਸੂਰਤ ਲੜਕੀਆਂ ਹੀਰੋਇਨ ਜਾ ਫਿਰ ਮਾਡਲ ਹੀ ਹੋਵੇ।
Punjabi Bollywood Tadka
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਨਰਸ ਹੈ।
Punjabi Bollywood Tadka
ਇਸ ਲੜਕੀ ਦੀ ਖੂਬਸੂਰਤੀ ਦੇ ਕਈ ਲੋਕ ਦੀਵਾਨੇ ਹਨ। ਨਿਊਯਾਰਕ ਸਿਟੀ 'ਚ ਰਹਿਣ ਵਾਲੀ ਕਾਇਲੀ ਪਾਲਮਰਸ ਪੇਸ਼ੇ ਤੋਂ ਇੱਕ ਨਰਸ ਹੈ।
Punjabi Bollywood Tadka
ਇਸ ਨਾਲ ਹੀ ਉਹ ਪੜਾਈ ਵੀ ਕਰ ਰਹੀ ਹੈ। ਇਹੀ ਨਹੀਂ ਉਹ ਇੱਕ ਟ੍ਰੈਵਲਰ ਵੀ ਹੈ। ਅੱਗੇ ਦੇਖੋ ਕਾਇਸੀ ਦੀਆਂ ਕੁਝ ਹੌਟ ਤਸਵੀਰਾਂ।
Punjabi Bollywood Tadka
Punjabi Bollywood Tadka
Punjabi Bollywood Tadka

Tags: Kaicyre Palmers Sexiest NurseInstagramNew Yorkਨਿਊਯਾਰਕ ਕਾਇਲੀ ਪਾਲਮਰਸ