FacebookTwitterg+Mail

ਸਾਊਥ ਅਦਾਕਾਰਾ ਕਾਜਲ ਅਗਰਵਾਲ ਦੀ ਭੈਣ ਹੈ ਬੇਹੱਦ ਹੌਟ, ਤਸਵੀਰਾਂ ਹਨ ਗਵਾਹ

kajal aggarwal
05 May, 2018 05:00:21 PM

ਮੁੰਬਈ (ਬਿਊਰੋ)— ਸਾਊਥ ਫਿਲਮਾਂ ਦਾ ਕਰੇਜ਼ ਬਾਲੀਵੁੱਡ 'ਚ ਸਾਫ ਨਜ਼ਰ ਆ ਰਿਹਾ ਹੈ। ਇੱਥੋਂ ਤੱਕ ਕਿ ਹਿੰਦੀ ਫਿਲਮਾਂ 'ਚ ਜ਼ਿਆਦਾਤਰ ਸਾਊਥ ਫਿਲਮ ਇੰਡਸਟਰੀ 'ਚੋਂ ਆਈਆਂ ਅਭਿਨੇਤੀਆਂ ਨੂੰ ਹੀ ਦੇਖਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਗੱਲ ਕਰਾਂਗੇ ਸਾਊਥ ਦੀ ਸੁਪਰਹਿੱਟ ਅਭਿਨੇਤਰੀ ਕਾਜਲ ਅਗਰਵਾਲ ਦੀ ਛੋਟੀ ਭੈਣ ਦੀ ਜੋ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਅਤੇ ਨਾਲ ਹੀ ਬੇਹੱਦ ਖੂਬਸੂਰਤ ਅਤੇ ਬੋਲਡ ਵੀ ਹੈ।
Punjabi Bollywood Tadka
ਪਹਿਲਾਂ ਦੱਸ ਦੇਈਏ ਕਿ ਅਦਾਕਾਰਾ ਕਾਜਲ ਅਗਰਵਾਲ ਨੇ ਫਿਲਮ 'ਸਿੰਘਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਹ 'ਸਪੈਸ਼ਲ 26', 'ਦੋ ਲਫਜੋਂ ਕੀ ਕਹਾਣੀ' ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆਈ।
Image result for nisha agarwal hot telugu
ਦੱਸ ਦੇਈਏ ਕਿ ਕਾਜਲ ਅਗਰਵਾਲ 32 ਸਾਲ ਦੀ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ। ਹੁਣ ਗੱਲ ਕਰਾਂਗੇ ਉਨ੍ਹਾਂ ਦੀ ਛੋਟੀ ਭੈਣ ਨਿਸ਼ਾ ਅਗਰਵਾਲ ਦੀ ਜੋ ਕਾਜਲ ਕੋਲੋਂ ਉਮਰ 'ਚ ਚਾਰ ਸਾਲ ਛੋਟੀ ਹੈ।
Punjabi Bollywood Tadka
ਨਿਸ਼ਾ ਨੇ ਤਾਮਿਲ, ਤੇਲੁਗੂ ਅਤੇ ਮਲਯਾਲਮ ਫਿਲਮਾਂ ਵਿਚ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਨਾਲ ਹੀ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਵੀ ਦਿੱਤੀਆਂ।
Image result for nisha agarwal hot
ਨਿਸ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਕੀਤੀ ਸੀ ਪਰ ਫਿਲਮਾਂ ਵਿਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਵਿਆਹ ਕਰ ਲਿਆ। ਨਿਸ਼ਾ ਨੇ ਸਾਲ 2013 ਵਿਚ ਇਕ ਬਿਜ਼ਨੈੱਸਮੈਨ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਸਾਲ 2014 'ਚ ਉਨ੍ਹਾਂ ਨੂੰ ਫਿਲਮ 'ਭੈਯਾ-ਭੈਯਾ' ਵਿਚ ਆਖਰੀ ਵਾਰ ਦੇਖਿਆ ਗਿਆ ਸੀ।

Punjabi Bollywood Tadka


Tags: Kajal AggarwalNisha AgarwalPics SinghamDo Lafzon Ki KahaniBhaiyya Bhaiyya

Edited By

Manju

Manju is News Editor at Jagbani.