FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕਾਜਲ ਅਗਰਵਾਲ ਦਾ ਖੂਬਸੂਰਤ ਅੰਦਾਜ਼

kajal aggarwal
31 July, 2018 10:12:13 AM

ਮੁੰਬਈ(ਬਿਊਰੋ)— ਦੱਖਣੀ ਫਿਲਮਾਂ ਦੀਆਂ ਹਿੱਟ ਅਤੇ ਸੁਪਰਹਿੱਟ ਫਿਲਮਾਂ 'ਚ ਆਪਣੇ ਜਲਵੇ ਦਿਖਾਉਣ ਵਾਲੀ ਕਾਜਲ ਅਗਰਵਾਲ ਨੇ ਹਾਲ ਹੀ ਵਿੱਚ ਇਕ ਸ਼ਾਨਦਾਰ ਫੋਟੋਸ਼ੂਟ ਕਰਾਇਆ ਸੀ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਾਜਲ ਕਾਫੀ ਖੂਬਸੂਰਤ ਅਤੇ ਬੋਲਡ ਨਜ਼ਰ ਆ ਰਹੀ ਹੈ। ਕਾਜਲ ਨੇ ਫੋਟੋਸ਼ੂਟ 'ਚ ਵ੍ਹਾਈਟ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਹੈ।
Punjabi Bollywood Tadka
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉਹ ਆਪਣੀ ਫਿਲਮ Paris ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
Punjabi Bollywood Tadka
ਦੱਸਣਯੋਗ ਹੈ ਕਿ ਕਾਜਲ ਦੇ ਇੰਸਟਾਗ੍ਰਾਮ 'ਤੇ 7.9m ਫਾਲੋਅਰਸ ਹਨ, ਜੋ ਉਸ ਨੂੰ ਬਹੁਤ ਪਸੰਦ ਕਰਦੇ ਹਨ। ਉਸ ਨੇ ਸਾਊਥ ਫਿਲਮਾਂ ਤੋਂ ਇਲਾਵਾ ਬਾਲੀਵੁਡ 'ਚ ਵੀ ਕੰਮ ਕੀਤਾ ਹੈ।
Punjabi Bollywood Tadka
ਦੱਸ ਦੇਈਏ ਕਿ ਕਾਜਲ ਦਾ ਜਨਮ 19 ਜੂਨ 1985 ਵਿੱਚ ਹੋਇਆ ਸੀ। ਉਸ ਨੇ ਤਮਿਲ, ਤੇਲੁਗੁ, ਮਲਿਆਲਮ ਅਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ।
Punjabi Bollywood Tadka
ਕਾਜਲ ਫਿਲਮੀ ਜਗਤ 'ਚ ਆਉਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਸਗੋਂ ਉਸ ਨੇ ਤਾਂ ਮੀਡੀਆ ਸਟਰੀਮ ਦੀ ਪੜਾਈ ਕੀਤੀ ਸੀ।
Punjabi Bollywood Tadka


Tags: Kajal AggarwalSinghamJournalistChandamamaBollywood Actress

Edited By

Sunita

Sunita is News Editor at Jagbani.