FacebookTwitterg+Mail

ਬੇਟੀ ਨਾਲ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ ਕਾਜੋਲ

kajol
11 August, 2018 10:09:38 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਨੇ ਹਾਲ ਹੀ 'ਚ ਆਪਣੇ ਜਨਮਦਿਨ 'ਤੇ ਫਿਲਮ 'ਹੈਲੀਕਾਪਟਰ ਈਲਾ' ਦਾ ਟਰੇਲਰ ਲਾਂਚ ਕੀਤਾ ਹੈ। ਇਸ ਤੋਂ ਬਾਅਦ ਕਾਜੋਲ ਆਪਣੀ ਬੇਟੀ ਨਿਆਸਾ ਨਾਲ ਮੁੰਬਈ ਏਅਰਪੋਰਟ 'ਤੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ।
The Helicopter Eela actress was wearing black top with denims while Nysa was wearing a sweatshirt with distressed jeans. 
ਕਾਜੋਲ ਇੱਥੇ ਡੇਨਿਮ ਨਾਲ ਬਲੈਕ ਟਾਪ 'ਚ ਦਿਖਾਈ ਦਿੱਤੀ ਅਤੇ ਉੱਥੇ ਹੀ ਨਿਆਸਾ ਨੇ ਜੀਨ ਨਾਲ ਸਵੀਟਸ਼ਰਟ ਪਹਿਨੀ ਹੋਈ ਸੀ।
The 15-year-old Nysa was busy in her smartphone, looking down away from the cameras. 
ਇਸ ਦੌਰਾਨ ਨਿਆਸਾ ਆਪਣੇ ਸਮਾਰਟਫੋਨ 'ਚ ਬਿਜ਼ੀ ਦਿਖਾਈ ਦਿੱਤੀ।
Kajol frequently shares pictures with her family; actor and husband Ajay Devgn, son Yug and daughter Nysa. 
ਕਾਜੋਲ ਬਹੁਤ ਘੱਟ ਮੌਕਿਆਂ 'ਤੇ ਆਪਣੀ ਧੀ ਨਾਲ ਇਸ ਤਰ੍ਹਾਂ ਦਿਖਾਈ ਦਿੰਦੀ ਹੈ।
On the work front, Kajol will be next seen in Helicopter Eela with National Award-winning actor Riddhi Sen.
ਕਾਜੋਲ ਦੀ ਆਉਣ ਵਾਲੀ ਫਿਲਮ 'ਹੈਲੀਕਾਪਟਰ ਈਲਾ' ਅਜੈ ਦੇਵਗਨ ਅਤੇ ਧਵਨ ਜਯੰਤਲਾਲ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।

ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਨੇ ਬਣਾਇਆ ਹੈ। ਇਹ ਫਿਲਮ 1 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



Tags: KajolNysa DevganAirportHelicopter EelaAjay Devgan

Edited By

Manju

Manju is News Editor at Jagbani.