FacebookTwitterg+Mail

ਟਰੇਲਰ ਰਿਲੀਜ਼ਿੰਗ ਮੌਕੇ ਕੇਕ ਕੱਟ ਕਰਦਿਆਂ ਕਾਜੋਲ ਨੇ ਇੰਝ ਮਨਇਆ ਜਨਮਦਿਨ, ਦੇਖੋ ਤਸਵੀਰਾਂ

kajol birthday
06 August, 2018 01:57:59 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਾਜੋਲ ਦੇ ਜਨਮਦਿਨ ਮੌਕੇ ਉਸ ਦੀ ਫਿਲਮ 'ਹੈਲੀਕਾਪਟਰ ਈਲਾ' ਦਾ ਟਰੇਲਰ ਰਿਲੀਜ਼ ਕੀਤਾ ਗਿਆ।

Punjabi Bollywood Tadka

ਇਸ ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਐਕਟਰ ਰਿੱਦੀ ਸੇਨ, ਅਜੇ ਦੇਵਗਨ ਅਤੇ ਨੇਹਾ ਧੂਪੀਆ, ਕਾਜੋਲ ਦਾ ਕੇਕ ਕੱਟ ਕਰਵਾਉਂਗੇ ਦਿਖਾਈ ਦੇ ਰਹੇ ਹਨ।

Punjabi Bollywood Tadka

ਜਾਣਕਾਰੀ ਮੁਤਾਬਕ ਇਹ ਫਿਲਮ ਅਜੇ ਦੇਵਗਨ ਅਤੇ ਧਵਨ ਜਯੰਤਲਾਲ ਨੇ ਮਿਲ ਕੇ ਪ੍ਰੋਡਿਊਸ ਕੀਤੀ ਗਈ, ਜਦਕਿ ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਵਲੋਂ ਕੀਤਾ ਗਿਆ ਹੈ।

Punjabi Bollywood Tadka

ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਆਨੰਦ ਕੁਮਾਰ ਦੇ ਗੁਜਰਾਤੀ ਨਾਟਕ 'ਬੇਟਾ ਕਗਾਡੋ' 'ਤੇ ਬਣੀ ਇਹ ਫਿਲਮ ਇਕ ਸਿੰਗਲ ਮਦਰ 'ਈਲਾ' ਦੇ ਜੀਵਨ 'ਤੇ ਆਧਾਰਿਤ ਹੈ।

Punjabi Bollywood Tadka

ਫਿਲਮ ਦੇ ਟਰੇਲਰ 'ਚ ਕਾਜੋਲ ਆਪਣੇ ਬੇਟੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਫਿਲਮ 'ਚ ਕਾਜੋਲ ਇਕ ਗਾਇਕਾ ਦਾ ਕਿਰਦਾਰ ਨਿਭਾਅ ਰਹੀ ਹੈ।

Punjabi Bollywood Tadka

ਉਹ ਆਪਣੇ ਬੇਟੇ ਲਈ ਆਪਣੇ ਸੁਪਨਿਆਂ ਨੂੰ ਛੱਡ ਦਿੰਦੀ ਪਰ ਮਾਂ ਦੇ ਪਿਆਰ ਨੂੰ ਨਾ ਸਮਝਨ ਵਾਲਾ ਬੇਟਾ ਘਰ ਛੱਡ ਕੇ ਚਲਿਆ ਜਾਂਦਾ ਹੈ ਤਾਂ ਈਲਾ ਦੀ ਜ਼ਿੰਦਗੀ ਬਦਲ ਜਾਂਦੀ ਹੈ।

Punjabi Bollywood Tadka

ਇਸ ਤੋਂ ਬਾਅਦ ਇਕ ਵਾਰ ਫਿਰ ਈਲਾ ਆਪਣੀ ਜ਼ਿੰਦਗੀ ਨੂੰ ਜਿੱਤ ਕੇ ਨਵੀਂ ਮੰਜ਼ਿਲ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ।

Punjabi Bollywood Tadka

ਇਸ ਪੂਰੇ ਸਫਰ ਨੂੰ ਫਿਲਮ 'ਚ ਕਾਜੋਲ ਨੇ ਬਾਖੂਬੀ ਨਿਭਾਇਆ ਹੈ।

Punjabi Bollywood Tadka

ਕਾਜੋਲ ਦੀ ਬੇਮਿਸਾਲ ਅਦਾਕਾਰੀ ਇਕ ਵਾਰ ਫਿਰ ਫੈਨਜ਼ ਲਈ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਹੈ।

Punjabi Bollywood Tadka

ਇਸ ਫਿਲਮ 'ਚ ਕਾਜੋਲ ਨਾਲ ਉਸ ਦੇ ਬੇਟੇ ਦਾ ਕਿਰਦਾਰ ਰਿੱਦੀ ਸੇਨ ਨਿਭਾਅ ਰਹੇ ਹਨ।

Punjabi Bollywood Tadka

ਫਿਲਮ 'ਚ ਨੇਹਾ ਧੂਪੀਆ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ।

Punjabi Bollywood Tadka Punjabi Bollywood Tadka

Punjabi Bollywood Tadka


Tags: Kajol BirthdayCakeHelicopter Eela Trailer Riddhi Sen Pradeep Sarkar Bollywood Actress

Edited By

Chanda Verma

Chanda Verma is News Editor at Jagbani.