FacebookTwitterg+Mail

'ਕਲੰਕ' ਨੇ 'ਕੇਸਰੀ' ਨੂੰ ਵੀ ਛੱਡਿਆ ਪਿੱਛੇ, ਦੋਖੇ ਪਹਿਲੇ ਦਿਨ ਦੀ ਕਮਾਈ

kalank first day collection
18 April, 2019 11:35:29 AM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਆਲੀ‍ਆ ਭੱਟ ਦੀ ਫਿ‍ਲ‍ਮ 'ਕਲੰਕ' 17 ਅਪ੍ਰੈਲ ਯਾਨੀ ਬੀਤੇ ਦਿਨ ਰਿ‍ਲੀਜ਼ ਹੋਈ ਸੀ। ਇਸ ਫਿ‍ਲ‍ਮ ਨੂੰ ਲੈ ਕੇ ਕ੍ਰਿਟਿਕਸ ਦੇ ਮਿਲੇ ਜੁਲੇ ਰਿਵ‍ਯੂਜ਼ ਆਏ ਸਨ। ਕਈ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤੇ ਕਈ ਦਰਸ਼ਕਾਂ ਨੇ ਇਸ ਫਿਲ‍ਮ ਨੂੰ ਬਹੁਤ ਪਸੰਦ ਨਹੀਂ ਕੀਤਾ।


ਟਵ‍ਿਟਰ 'ਤੇ ਕੁਮੈਂਟਸ ਅਤੇ ਰਿਐਕ‍ਸ਼ਨ ਦੇਖੀਏ ਤਾਂ ਪਤਾ ਚੱਲਦਾ ਹੈ ਕਿ 'ਕਲੰਕ' ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਪਰ ਬਾਕ‍ਸ ਆਫਿ‍ਸ 'ਤੇ ਇਸ ਫਿ‍ਲ‍ਮ ਨੇ ਵਧੀਆ ਕਮਾਈ ਕੀਤੀ ਹੈ। ਇਹ ਫਿ‍ਲ‍ਮ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਦੇਣ ਵਾਲੀ ਫਿ‍ਲ‍ਮ ਬਣ ਗਈ ਹੈ। ਇਹ ਫਿ‍ਲ‍ਮ ਵਰੁਣ ਧਵਨ ਅਤੇ ਆਲੀਆ ਭੱਟ ਦੇ ਕਰੀ‍ਅਰ ਦੀ ਵੀ ਸਭ ਤੋਂ ਵੱਡੀ ਓਪਨਰ ਸਾਬਿ‍ਤ ਹੋਈ ਹੈ।

 


Tags: KalankBox OfficeAlia BhattVarun Dhawan First Day CollectionSanjay Dutt Madhuri Dixit Aditya Roy Kapur

Edited By

Manju

Manju is News Editor at Jagbani.