ਮੁੰਬਈ (ਬਿਊਰੋ) — ਸਿਨੇਮਾਘਰਾਂ 'ਚ ਇਸੇ ਹਫਤੇ ਰਿਲੀਜ਼ ਹੋ ਰਹੀ ਕਰਨ ਜੌਹਰ ਦੀ ਬੜੇ ਚਿਰਾਂ ਤੋਂ ਉਡੀਕੀ ਜਾ ਫਿਲਮ 'ਕਲੰਕ' ਦੀ ਬੀ-ਟਾਊਨ ਦੀਆਂ ਹਸਤੀਆਂ ਲਈ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਮਾਧੁਰੀ ਦੀਕਸ਼ਿਤ, ਆਲੀਆ ਭੱਟ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ, ਵਰੁਣ ਧਵਨ, ਆਦਿਤਿਆ ਰਾਏ ਕਪੂਰ ਖਾਸ ਤੌਰ ਨਜ਼ਰ ਆਏ।

ਇਸ ਤੋਂ ਇਲਾਵਾ ਫਿਲਮ ਦੀ ਸਕ੍ਰੀਨਿੰਗ 'ਤੇ ਨਿਰਦੇਸ਼ਕ ਸਾਜ਼ਿਦ ਨਾਡਿਆਡਵਾਲਾ ਪਤਨੀ ਵਰਧਾ ਨਾਲ ਤੇ ਕੋਰੀਓਗ੍ਰਾਫਰ ਸਰੋਜ ਖਾਨ ਬੇਟੀਆਂ ਨਾਲ ਫਿਲਮ ਦੇਖਣ ਪਹੁੰਚੀ ਸੀ।

ਸੋਨਾਕਸ਼ੀ ਸਿਨ੍ਹਾ ਦੀ ਮਾਂ ਪੂਨਮ ਸਿਨ੍ਹਾ, ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਸਮੇਤ ਕਈ ਹੋਰ ਹਸਤੀਆਂ ਵੀ ਨਜ਼ਰ ਆਈਆਂ।

Alia Bhatt

Kunal Khemu

Sonakshi Sinha with her mother Poonam Sinha

Manish Malhotra

Shweta Bachchan-Nanda

Varun Dhawan and Aditya Roy Kapur

Madhuri Dixit




