FacebookTwitterg+Mail

Pics : ਕਲਪਨਾ ਲਾਜਮੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ ਕਈ ਦਿਗੱਜ ਸਟਾਰ

kalpana lajmi
23 September, 2018 07:16:13 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ ਕਲਪਨਾ ਲਾਜਮੀ ਨੇ ਐਤਵਾਰ ਸਵੇਰੇ 4:30 ਵਜੇ ਮੁੰਬਈ ਦੇ ਹਸਪਤਾਲ 'ਚ ਆਖਰੀ ਸਾਹ ਲਿਆ। ਕਲਪਨਾ ਲੰਬੇ ਸਮੇਂ ਤੋਂ ਕਿਡਨੀ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ।

Punjabi Bollywood Tadka

ਕਲਪਨਾ ਦਾ ਅੰਤਿਮ ਸੰਸਕਾਰ ਮੁੰਬਈ ਦੇ ਓਸ਼ੀਵਾਰਾ ਕ੍ਰਿਮੇਟੋਰਿਅਮ 'ਚ ਕੀਤਾ ਗਿਆ। ਕਲਪਨਾ ਦੇ ਅੰਤਿਮ ਦਰਸ਼ਨਾਂ ਲਈ ਕਈ ਦਿਗੱਜ ਸਿਤਾਰੇ ਪਹੁੰਚੇ।

Punjabi Bollywood Tadka

ਕਲਪਨਾ ਦੇ ਪਰਿਵਾਰ ਨੂੰ ਸਹਾਰਾ ਦਿੰਦੀ ਨਜ਼ਰ ਆਈ ਸ਼ਬਾਨਾ ਆਜ਼ਮੀ।

Punjabi Bollywood Tadka
ਸਾਲ 2001 'ਚ ਆਈ ਕਲਪਨਾ ਲਾਜਮੀ ਦੀ ਫਿਲਮ 'ਦਮਨ' ਲਈ ਅਭਿਨੇਤਰੀ ਰਵੀਨਾ ਟੰਡਨ ਨੂੰ ਬੈਸਟ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਕਲਪਨਾ ਨੂੰ ਫਿਲਮ 'ਰੁਦਾਲੀ' ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2006 'ਚ ਫਿਲਮ 'ਚਿੰਗਾਰੀ' ਕਲਪਨਾ ਦੀ ਆਖਰੀ ਫਿਲਮ ਸੀ। ਇਸ ਫਿਲਮ 'ਚ ਮਿਥੁਨ ਚੱਕਰਵਰਤੀ ਅਤੇ ਸੁਸ਼ਮਿਤਾ ਸੇਨ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ।

ਸੋਨੀ ਰਾਜ਼ਦਾਨ

Punjabi Bollywood Tadka

ਮਸ਼ਹੂਰ ਨਿਰਦੇਸ਼ਕ ਸ਼ਯਾਮ ਬੰਗਾਲ ਕਲਪਨ ਜੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ।

Punjabi Bollywood Tadka

ਨੰਦਿਤਾ ਦਾਸ

Punjabi Bollywood Tadka

ਪਰਿਵਾਰਕ ਮੈਬਰ

Punjabi Bollywood Tadka


Tags: Kalpana Lajmi Shabana Azmi Soni Razdan Cancer Hospital Indian Film Director

Edited By

Kapil Kumar

Kapil Kumar is News Editor at Jagbani.