FacebookTwitterg+Mail

ਈਵੈਂਟ ਦੌਰਾਨ ਝਾਂਸੀ ਲੁੱਕ 'ਚ ਨਜ਼ਰ ਆਈ ਕੰਗਨਾ

kangana ranaut
20 December, 2018 09:10:06 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੇ ਡਰੀਮ ਪ੍ਰੋਜੈਕਟ ਫਿਲਮ 'ਮਣੀਕਰਣਿ‍ਕਾ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਲਾਂਚ ਲਈ ਮੁੰਬਈ ਦੇ ਵਡਾਲਾ 'ਚ ਸ਼ਾਨਦਾਰ ਤਿਆਰ‍ੀਆਂ ਕੀਤੀਆਂ ਗਈਆਂ।Punjabi Bollywood Tadka
ਟਰੇਲਰ ਲਾਂਚ ਦੇ ਮੌਕੇ 'ਤੇ ਕੰਗਨਾ ਨੇ ਓਰੇਂਜ ਟ੍ਰੈਡਸ਼ੀਨਲ ਸਾੜ੍ਹੀ ਪਾ ਕੇ ਐਂਟਰੀ ਕੀਤੀ।Punjabi Bollywood Tadka
ਟਰੇਲਰ ਲਾਂਚ ਦੇ ਮੌਕੇ 'ਤੇ ਫਿਲਮ ਦੀ ਸਟਾਰਕਾਸਟ ਵੀ ਨਜ਼ਰ ਆਈ।Punjabi Bollywood Tadka
ਫਿਲਮ 'ਚ ਕੰਗਨਾ ਰਣੌਤ 'ਝਾਂਸੀ ਦੀ ਰਾਣੀ' ਦਾ ਕਿਰਦਾਰ ਨਿਭਾ ਰਹੀ ਹੈ।Punjabi Bollywood Tadka
ਟਰੇਲਰ ਲਾਂਚ ਲਈ ਇਵੈਂਟ ਵੈਨਿਊ ਨੂੰ ਕਿਲੇ ਦੀ ਤਰ੍ਹਾਂ ਸਜਾਇਆ ਗਿਆ।Punjabi Bollywood Tadka
ਕੰਗਨਾ ਨਾਲ ਉਨ੍ਹਾਂ ਦੀ ਫੌਜ ਵੀ ਇਵੈਂਟ 'ਚ ਪਹੁੰਚੀ।Punjabi Bollywood Tadka
ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿ‍ਕਾ' ਦਾ ਟੀਜਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।Punjabi Bollywood Tadka2 ਮਿੰਟ ਦੇ ਟੀਜਰ 'ਚ ਕੰਗਨਾ ਦਾ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਈ ਸੀ।Punjabi Bollywood Tadka

Punjabi Bollywood Tadka

Punjabi Bollywood Tadka


Tags: Manikarnika The Queen of JhansiKangana RanautAnkita LokhandeRichard Keep

About The Author

manju bala

manju bala is content editor at Punjab Kesari