FacebookTwitterg+Mail

Pics : ਪੱਬ ਦੇ ਬਾਹਰ ਹੌਟ ਲੁੱਕ 'ਚ ਦਿਖੀ ਕੰਗਨਾ ਰਣੌਤ

kangana ranaut
05 May, 2018 03:51:34 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਨੂੰ ਮੁੰਬਈ ਦੇ ਕੋਕੋ ਏਸ਼ੀਅਨ ਗੈਸਟ੍ਰੋਪਬ ਦੇ ਬਾਹਰ ਮਸ਼ਹੂਰ ਡਿਜ਼ਾਈਨਰ ਬਿਭੂ ਮੋਹਪਾਤਰਾ ਨਾਲ ਦੇਖਿਆ ਗਿਆ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ, ਜਦੋਂ ਇਹ ਦੋਵੇਂ ਪੱਬ 'ਚ ਬਾਹਰ ਆ ਰਹੇ ਹਨ। ਇਸ ਦੌਰਾਨ ਕੰਗਨਾ ਪਿੰਕ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਸੀ। ਕੰਗਨਾ ਦੀ ਆਉਣ ਵਾਲੀ ਫਿਲਮ 'ਮਣਿਕਣ੍ਰਿਕਾ' ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਉਹ ਮੁੰਬਈ 'ਚ ਮੌਜੂਦ ਹੈ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਮਣਿਕਣ੍ਰਿਕਾ' 'ਚ ਕੰਗਨਾ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਕੰਗਨਾ ਤੋਂ ਇਲਾਵਾ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਅਹਿਮ 'ਚ ਹੈ। ਇਸ ਫਿਲਮ ਨਾਲ ਅੰਕਿਤਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Kangana Ranaut Manikarnika Bibhu Mohapatra Fashion Designer Koko Asian Gastropub Bollywood Actress

Edited By

Kapil Kumar

Kapil Kumar is News Editor at Jagbani.