FacebookTwitterg+Mail

ਮੈਗਜ਼ੀਨ ਦੇ ਕਵਰ ਪੇਜ 'ਤੇ ਛਾਇਆ ਕੰਗਨਾ ਦਾ ਹੌਟ ਲੁੱਕ

kangana ranaut
03 July, 2018 03:59:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਹਾਲ ਹੀ 'ਚ Cosmopolitan India ਮੈਗਜ਼ੀਨੇ ਦੇ ਕਵਰ ਪੇਜ ਲਈ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦੇ ਕਵਰ ਪੇਜ 'ਤੇ ਕੰਗਨਾ ਬਿਕਨੀ 'ਚ ਦਿਖਾਈ ਦੇ ਰਹੀ ਹੈ। ਉੱਥੇ ਹੀ ਦੂਜੀ ਤਸਵੀਰ 'ਚ ਕੰਗਨਾ ਜਿਮ ਆਊਟਫਿੱਟ 'ਚ ਬੇਹੱਦ ਹੌਟ ਲੱਗ ਰਹੀ ਹੈ।

Punjabi Bollywood Tadka
ਦਰਸਅਲ, ਮੈਗਜ਼ੀਨ ਨੇ ਦੋ ਕਵਰ ਪੇਜ ਸ਼ੂਟ ਕੀਤੇ ਹਨ। ਕੰਗਨਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਕੰਗਨਾ ਦੀਆਂ ਇਹ ਤਸਵੀਰਾਂ ਉਸ ਸੋਸ਼ਲ ਮੀਡੀਆ ਰਾਹੀਂ ਇੰਸਟਾਗ੍ਰਾਮ ਫੈਨਜ਼ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਕੰਗਨਾ ਇਨ੍ਹੀਂ ਦਿਨੀਂ 'ਮੈਂਟਲ ਹੈ ਕਿਆ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਲੰਡਨ 'ਚ ਹੈ। ਦਰਸਅਲ, ਲੰਡਨ 'ਚ ਕੰਗਨਾ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀ 'ਚ ਹੈ। ਉਸ ਦੀ ਆਉਣ ਵਾਲੀ ਫਿਲਮ ਅਸ਼ਵਨੀ ਅੱਯਰ ਨਾਲ ਹੋਵੇਗੀ। ਉੱਥੇ ਹੀ ਕੰਗਨਾ ਦੀ ਟੀਮ ਨੇ ਨਿਰਦੇਸ਼ਕ ਨਾਲ ਡਿਨਰ ਕਰਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


Tags: Kangana Ranaut Instagram Cosmopolitan India Magazine Cover Page Bollywood Actress

Edited By

Kapil Kumar

Kapil Kumar is News Editor at Jagbani.