FacebookTwitterg+Mail

ਵੈਸਟਰਨ ਡਰੈੱਸ ਪਹਿਨ ਮੂਵੀ ਦੇਖਣ ਪਹੁੰਚੀ ਕੰਗਨਾ, ਦਿਖਿਆ ਖੂਬਸੂਰਤ ਅੰਦਾਜ਼

kangana ranaut
22 August, 2018 01:21:06 PM

ਮੁੰਬਈ (ਬਿਊਰੋ)— ਬਾਲੀਵੁੱਡ ਕੁਵੀਨ ਅਕਸਰ ਆਪਣੇ ਕੰਮ ਦੇ ਸਿਲਸਿਲੇ ਨਾਲ ਬਿਜ਼ੀ ਰਹਿੰਦੀ ਹੈ। ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਫਿਲਮ ਨੂੰ ਲੈ ਕੇ ਕਾਪੀ ਬਿਜ਼ੀ ਹੈ ਪਰ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਥੋੜ੍ਹਾ ਸਮਾਂ ਕੱਢ ਕੇ ਉਹ ਇਨਜੁਆਏ ਕਰ ਹੀ ਲੈਂਦੀ ਹੈ। ਹਾਲ ਹੀ 'ਚ ਕੰਗਨਾ ਨੂੰ ਥੀਏਟਰ ਦੇ ਬਾਹਰ ਸਪਾਟ ਕੀਤਾ ਗਿਆ ਜਿੱਥੇ ਉਹ ਮੂਵੀ ਨੂੰ ਇਨਜੁਆਏ ਕਰਨ ਲਈ ਪਹੁੰਚੀ ਸੀ।
Punjabi Bollywood Tadka
ਇਸ ਦੌਰਾਨ ਕੰਗਨਾ ਦਾ ਖੂਬਸੂਰਤ ਵੈਸਟਰਨ ਲੁੱਕ 'ਚ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸਲੀਵਲੈੱਸ ਸਟ੍ਰਾਈਪਸ ਸ਼ਰਟ ਟਾਪ ਨਾਲ ਵਾਈਟ ਸਕਰਟ ਪਹਿਨੀ ਹੋਈ ਸੀ।
Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਕੰਗਨਾ ਆਪਣੀ ਆਉਣ ਵਾਲੀ ਫਿਲਮ 'ਮਣਿਕਰਣਿਕਾ' 'ਚ ਨਜ਼ਰ ਆਵੇਗੀ। ਇਹ ਫਿਲਮ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka


Tags: Kangana RanautManikarnika The Queen Of JhansiBollywood Celebrity

Edited By

Manju

Manju is News Editor at Jagbani.