FacebookTwitterg+Mail

ਜਿਮ ਦੇ ਬਾਹਰ ਹੌਟ ਫਿੱਗਰ ਫਲਾਂਟ ਕਰਦੀ ਨਜ਼ਰ ਆਈ ਕੰਗਨਾ ਰਣੌਤ, ਤਸਵੀਰਾਂ ਵਾਇਰਲ

kangana ranaut hot look
24 August, 2018 03:40:38 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ ਆਪਣੀ ਹੈਲਥ ਅਤੇ ਫਿੱਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੇ ਹਨ। ਰੋਜ਼ਾਨਾ ਜਿਨ ਜਾਣਾ ਅਤੇ ਕਸਰਤ ਕਰਨੀ ਇਹ ਸਟਾਰ ਕਦੇ ਨਹੀਂ ਭੁੱਲਦੇ। ਇਸੇ ਲਈ ਕਈ ਵਾਰ ਜਿਮ ਦੇ ਬਾਹਰ ਸਪਾਟ ਹੋ ਜਾਂਦੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਕਈ ਵਾਰ ਵਾਇਰਲ ਹੋ ਜਾਂਦੀਆਂ ਹਨ।

Punjabi Bollywood Tadka

ਅਜਿਹਾ ਹੀ ਕੁਝ ਬੀਤੇ ਦਿਨ ਹੋਇਆ। ਦਰਅਸਲ ਬੀਤੇ ਦਿਨ ਕੰਗਨਾ ਰਣੌਤ ਮੁੰਬਈ 'ਚ ਆਪਣਾ ਜਿਮ ਸੈਸ਼ਨ ਕੰਪਲੀਟ ਕਰਦੀ ਨਜ਼ਰ ਆਈ, ਜਿਸ ਦੀਆਂ ਕੁਝ ਤਸਵੀਰਾਂ ਮੀਡੀਆ ਨੇ ਆਪਣੇ ਕੈਮਰਿਆਂ 'ਚ ਕੈਦ ਕਰ ਲਈਆਂ।

Punjabi Bollywood Tadka

ਇਸ ਦੌਰਾਨ ਕੰਗਨਾ ਬੇਹੱਦ ਸਟਾਈਲਿਸ਼ ਅਤੇ ਹੌਟ ਲੱਗ ਰਹੀ ਸੀ। ਦੱਸ ਦੇਈਏ ਕਿ ਮਸ਼ਹੂਰ ਨਿਰਦੇਸ਼ਕ ਅਸ਼ਵਿਨੀ ਅਈਅਰ ਤਿਵਾਰੀ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ।

Punjabi Bollywood Tadka

ਫਿਲਮ ਦਾ ਟਾਈਟਲ ਹੈ 'ਪੰਗਾ'। ਇਸ ਤੋਂ ਪਹਿਲਾਂ ਅਸ਼ਵਿਨੀ 'ਨੀਲ ਬੱਟੇ ਸੰਨਾਟਾ' ਤੇ 'ਬਰੇਲੀ ਕੀ ਬਰਫੀ' ਡਾਇਰੈਕਟ ਕਰ ਚੁੱਕੀ ਹੈ।

Punjabi Bollywood Tadka

ਹੁਣ ਉਨ੍ਹਾਂ ਦੀ ਇਸ ਫਿਲਮ (ਪੰਗਾ) ਦਾ ਨਾਂ ਜਿੰਨਾ ਮਜ਼ੇਦਾਰ ਹੈ, ਓਨੀ ਹੀ ਮਜ਼ੇਦਾਰ ਫਿਲਮ ਦੀ ਸਟਾਰ ਕਾਸਟ ਵੀ ਹੈ। ਅਸ਼ਵਿਨੀ ਨੇ ਇਸ ਫਿਲਮ ਲਈ ਕੰਗਨਾ ਰਣੌਤ ਤੇ ਨੀਨਾ ਗੁਪਤਾ ਨੂੰ ਕਾਸਟ ਕੀਤਾ ਹੈ।

Punjabi Bollywood Tadka

ਇਸ ਦੇ ਨਾਲ ਹੀ ਹਾਲ ਹੀ 'ਚ ਬਾਲੀਵੁੱਡ ਡੈਬਿਊ ਕਰਨ ਵਾਲੇ ਪਾਲੀਵੁੱਡ ਸਿੰਗਰ-ਐਕਟਰ ਜੱਸੀ ਗਿੱਲ ਨੂੰ ਵੀ ਇਸ ਫਿਲਮ ਲਈ ਅਪ੍ਰੋਚ ਕੀਤਾ ਗਿਆ ਹੈ।


Tags: Kangana Ranaut MumbaiWorkoutGymHot Look

Edited By

Chanda Verma

Chanda Verma is News Editor at Jagbani.