FacebookTwitterg+Mail

ਹੌਟ ਡਰੈੱਸ 'ਚ ਪਾਰਟੀ 'ਚ ਪਹੁੰਚੀ ਕੰਗਨਾ ਨੇ ਕੈਮਰਾ ਦੇਖ ਦਿੱਤੇ ਅਜੀਬ ਐਕਸਪ੍ਰੈਸ਼ਨ

kangana ranaut in transparent dress
06 March, 2018 03:12:32 PM

ਮੁੰਬਈ (ਬਿਊਰੋ)— ਹਾਲ ਹੀ 'ਚ ਕੰਗਨਾ ਰਣੌਤ ਨੂੰ ਇਕ ਰੈਸਟੋਰੈਂਟ ਦੇ ਬਾਹਰ ਕਾਫੀ ਬੋਲਡ ਅੰਦਾਜ਼ 'ਚ ਦੇਖਿਆ ਗਿਆ। ਇਸ ਦੌਰਾਨ ਕੰਗਨਾ ਬਲੈਕ ਕਲਰ ਦੀ ਸ਼ਾਰਟ ਟਰਾਂਸਪੇਰੈਂਟ ਡਰੈੱਸ 'ਚ ਨਜ਼ਰ ਆਈ। ਡਰੈੱਸ ਨਾਲ ਉਸ ਨੇ ਹਾਈ ਬੂਟਸ ਵੀ ਪਹਿਨ ਰੱਖੇ ਸਨ। ਇਹੀ ਨਹੀਂ ਕੰਗਨਾ ਗਲੈਮਰੈੱਸ ਡਰੈੱਸ 'ਚ ਕੈਮਰੇ ਸਾਹਮਣੇ ਕਾਫੀ ਅਜੀਬੋ-ਗਰੀਬ ਹਾਵ-ਭਾਵ ਵੀ ਦਿੰਦੀ ਨਜ਼ਰ ਆਈ।
Punjabi Bollywood Tadka
ਕੰਗਨਾ ਇਸ ਸਟਾਈਲਿਸ਼ ਲੁੱਕ 'ਚ ਏਕਤਾ ਕਪੂਰ, ਰਾਜਕੁਮਾਰ ਰਾਵ ਤੇ ਫਿਲਮ ਦੀ ਟੀਮ ਨਾਲ ਪਾਰਟੀ ਕਰਨ ਪਹੁੰਚੀ ਸੀ।
Punjabi Bollywood Tadka
ਅਸਲ 'ਚ ਕੰਗਨਾ ਤੇ ਰਾਜਕੁਮਾਰ ਇਕੱਠਿਆਂ ਸਾਲ 2014 'ਚ ਰਿਲੀਜ਼ ਹੋਈ ਫਿਲਮ 'ਕੁਈਨ' 'ਚ ਨਜ਼ਰ ਆਏ ਸਨ। ਹੁਣ ਇਹ ਜੋੜੀ ਮੁੜ ਫਿਲਮ 'ਮੈਂਟਲ ਹੈ ਕਯਾ' ਨਾਲ ਵਾਪਸੀ ਕਰ ਰਹੀ ਹੈ।
Punjabi Bollywood Tadka
ਸੋਮਵਾਰ ਨੂੰ 'ਮੈਂਟਲ ਹੈ ਕਯਾ' ਦੀ ਫਰਸਟ ਲੁੱਕ ਜਾਰੀ ਕੀਤੀ ਗਈ ਸੀ, ਜਿਸ 'ਚ ਕੰਗਨਾ ਤੇ ਰਾਜਕੁਮਾਰ ਅਜੀਬ ਹਾਵ-ਭਾਵ ਦਿੰਦੇ ਦਿਖੇ ਸਨ। ਏਕਤਾ ਕਪੂਰ ਇਸ ਫਿਲਮ ਦੀ ਪ੍ਰੋਡਿਊਸਰ ਹੈ।​​​​​​
Punjabi Bollywood Tadka
Ekta Kapoor
Punjabi Bollywood Tadka
Kangana Ranaut
Punjabi Bollywood Tadka
Kangana With Co-Stars
Punjabi Bollywood Tadka
Kangana And Rajkumar Rao


Tags: Kangana Ranaut Ekta Kapoor Rajkumar Rao Party

Edited By

Rahul Singh

Rahul Singh is News Editor at Jagbani.