FacebookTwitterg+Mail

'ਲੈਕਮੇ ਫੈਸ਼ਨ ਵੀਕ 2019' 'ਚ ਬਾਲੀਵੁੱਡ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ

kangana ranaut malaika arora
04 February, 2019 11:37:32 AM

ਮੁੰੰਬਈ(ਬਿਊਰੋ)— 'ਲੈਕਮੇ ਫੈਸ਼ਨ ਵੀਕ 2019' ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ 'ਚ ਬਾਲੀਵੁੱਡ ਸਟਾਰਸ ਨਜ਼ਰ ਨਾ ਆਉਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਇੱਥੇ ਕਈ ਬਾਲੀਵੁੱਡ ਸਟਾਰਸ ਨੂੰ ਸਪੌਟ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਹੁਸਨ ਦੇ ਜਲਵੇ ਇਵੈਂਟ 'ਚ ਬਿਖੇਰੇ।

Punjabi Bollywood Tadka
ਰੈਂਪ ਵਾਕ ਦੌਰਾਨ ਭੂਮੀ ਪੇਂਡਨੇਕਰ, ਕੰਗਨਾ ਰਣੌਤ, ਪੂਜਾ ਹੇਗੜੇ, ਮਲਾਇਕਾ ਅਰੌੜਾ ਅਤੇ ਉਰਵਸ਼ੀ ਰੌਤੇਲਾ ਦਾ ਖੂਬਸੂਰਤ ਲੁੱਕ ਦੇਖਣ ਨੂੰ ਮਿਲਿਆ।

Punjabi Bollywood Tadka
ਦੱਸ ਦੇਈਏ ਕਿ 5 ਦਿਨ ਚੱਲਣ ਵਾਲਾ 'ਲੈਕਮੇ ਫੈਸ਼ਨ ਵੀਕ' ਇਸ ਵਾਰ 3 ਫਰਵਰੀ ਤੱਕ ਚੱਲੇਗਾ, ਜਿਸ 'ਚ ਨਾਮੀ ਡਿਜ਼ਾਈਨਰ ਹਿੱਸਾ ਲੈਣਗੇ।Punjabi Bollywood TadkaUrvashi RautelaPunjabi Bollywood TadkaMalaika AroraPunjabi Bollywood TadkaDaisy ShahPunjabi Bollywood TadkaShibani DandekarPunjabi Bollywood TadkaSanya Malhotra

Punjabi Bollywood Tadka

Janhvi KapoorPunjabi Bollywood Tadka


Tags: 4 DayKangana Ranaut Malaika AroraLakme Fashion Week 2019Chitrangada Singh Bhumi Pednekar Vaani KapoorDaisy Shah

About The Author

manju bala

manju bala is content editor at Punjab Kesari