ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਦੀ ਬਰਥਡੇ ਪਾਰਟੀ ਦਾ ਜਸ਼ਨ ਮੰਗਲਵਾਰ ਰਾਤ ਮੁੰਬਈ 'ਚ ਮਨਾਇਆ ਗਿਆ। ਇਸ ਪਾਰਟੀ 'ਚ ਕਈ ਵੱਡੇ ਸੈਲੇਬਸ ਪਹੁੰਚੇ। ਇਸ ਦੌਰਾਨ ਉਰਵਸ਼ੀ ਰੌਤੇਲਾ, ਕਿਆਰਾ ਅਡਵਾਣੀ ਸਮੇਤ ਕਈ ਅਭਿਨੇਤਰੀਆਂ ਨੇ ਆਪਣੇ ਫੈਸ਼ਨ ਨਾਲ ਚਰਚਾ 'ਚ ਰਹੀਆਂ।
ਇਸ ਪਾਰਟੀ 'ਚ ਕਿਆਰਾ ਬਲੈਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ, ਉੱਥੇ ਹੀ ਉਰਵਸ਼ੀ ਰੌਤੇਲਾ ਡਰੈੱਸ 'ਚ ਕਾਫੀ ਗਲੈਮਰਸ ਨਜ਼ਰ ਆਈ। ਇਸ ਪਾਰਟੀ 'ਚ ਏਕਤਾ ਕਪੂਰ ਦਾ ਅੰਦਾਜ਼ ਦੇਖਣਯੋਗ ਸੀ। ਸੰਜੇ ਕੂਪਰ ਆਪਣੀ ਪਤਨੀ ਨਾਲ ਪਾਰਟੀ 'ਚ ਪਹੁੰਚੇ।
ਇਸ ਤੋਂ ਇਲਾਵਾ ਸੌਫੀ ਚੌਧਰੀ, ਦਿਵਿਆ ਖੋਂਸਲਾ, ਡਿਜ਼ਾਈਨਰ ਮਨੀਸ਼ ਮਲਹੋਤਰਾ ਸਮੇਤ ਕਈ ਸਿਤਾਰੇ ਪਹੁੰਚੇ। ਕੰਗਨਾ ਨੇ ਬਾਲੀਵੁੱਡ 'ਚ 'ਚਿੱਟੀਆਂ ਕਲਾਈਆਂ', 'ਬੀਟ ਪੇ ਬੂਟੀ', 'ਬੇਬੀ ਡੌਲ' ਅਤੇ 'ਲਵਲੀ' ਵਰਗੇ ਸੁਪਰਹਿੱਟ ਗੀਤ ਗਾ ਚੁੱਕੀ ਹੈ।
ਕਰਿਸ਼ਮਾ ਤੰਨਾ
ਦਿਵਿਆ ਖੋਂਸਲਾ
ਉਰਵਸ਼ੀ ਰੌਤੇਲਾ
ਸੌਫੀ ਚੌਧਰੀ
ਏਕਤਾ ਕਪੂਰ